ਭਰਾ ਦਾ ਸਕੂਲ 'ਚ ਦਾਖਲਾ ਕਰਵਾਉਣ ਗਈ ਔਰਤ ਨਾਲ ਗੈਂਗਰੇਪ
National | 03:16 PM IST Aug 22, 2019
ਯਮੁਨਾਨਗਰ ਵਿੱਚ ਇੱਕ ਔਰਤ ਨਾਲ ਗੈਂਗਰੇਪ ਦਾ ਮਾਮਲਾ ਸਾਹਮਣੇ ਆਇਆ ਹੈ। ਔਰਤ ਨੇ ਪੰਜ ਵਿਅਕਤੀਆਂ ਉੱਤੇ ਸਮੂਹਿਕ ਜਬਰ ਜਨਾਹ ਦਾ ਇਲਜ਼ਾਮ ਲਗਾਇਆ ਹੈ। ਦਰਅਸਲ ਮਹਿਲਾ ਬਾਲਕੁੰਜ ਵਿੱਚ ਆਪਣੇ ਭਰਾ ਦਾ ਦਾਖਲਾ ਕਰਵਾਉਣ ਦੇ ਲਈ ਗਈ ਸੀ। ਉਸ ਨਾਲ ਇੱਕ ਜਾਣਕਾਰ ਵੀ ਸੀ, ਜਿਸਨੇ ਉਸਦੇ ਭਰਾ ਦੇ ਦਾਖਲੇ ਦੀ ਗੱਲ ਕਹੀ ਸੀ ਪਰ ਇਸ ਦੌਰਾਨ ਉਹ ਮਹਿਲਾ ਨੂੰ ਪਲੋਸ ਕੇ ਆਪਣੇ ਨਾਲ ਲੈ ਗਿਆ ਤੇ ਆਪਣੇ ਸਾਥੀਆਂ ਨਾਲ ਮਿਲ ਕੇ ਜਬਰ ਜਨਾਹ ਕੀਤਾ। ਔਰਤ ਦੀ ਸ਼ਿਕਾਇਤ ਉੱਤੇ ਪੁਲਿਸ ਨੇ ਮੈਡੀਕਲ ਕਰਵਾਇਆ ਤਾਂ ਜਬਰ ਜਨਾਹ ਦੀ ਪੁਸ਼ਠੀ ਹੋਣ ਉੱਤੇ ਪੰਜ ਲੋਕਾਂ ਖਿਲਾਫ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਨੇ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ।
SHOW MORE-
-
ਗਿਆਨਵਾਪੀ ਮਸਜਿਦ ਸਰਵੇ ਦੀ ਵੀਡੀਓਗ੍ਰਾਫੀ ਦੀ ਰਿਪੋਰਟ ਸੁਪਰੀਮ ਕੋਰਟ ਨੂੰ ਸੌਂਪੀ
-
ਹੈਲਮੇਟ ਪਾਉਣ ਦੇ ਬਾਵਜੂਦ ਵੀ ਕੱਟਿਆ ਜਾ ਸਕਦੈ 2000 ਰੁਪਏ ਦਾ ਚਲਾਨ, ਜਾਣੋ ਨਵੇਂ ਨਿਯਮ..
-
ਭਾਜਪਾ ਦਾ ਉਦੇਸ਼ ਵਿਕਾਸਵਾਦ ਅਤੇ ਦੂਜੀਆਂ ਧਿਰਾਂ ਨੂੰ ਵਿਕਾਸ ਲਈ ਮਜਬੂਰ ਕਰਨਾ: PM ਮੋਦੀ
-
ਖਾਣ ਵਾਲਾ ਤੇਲ ਹੋਵੇਗਾ ਸਸਤਾ! ਇੰਡੋਨੇਸ਼ੀਆ ਨੇ ਪਾਮ ਤੇਲ ਦੇ ਨਿਰਯਾਤ 'ਤੇ ਪਾਬੰਦੀ ਹਟਾਈ
-
ਭਾਜਪਾ ਘੱਟ ਗਿਣਤੀ ਮੋਰਚਾ ਪਾਉਂਟਾ ਸਾਹਿਬ ਦੇ ਪ੍ਰਧਾਨ ਨੂੰ ਪਾਰਟੀ 'ਚੋਂ ਕੱਢਿਆ