HOME » Videos » National
Share whatsapp

ਸ਼ਰਾਬੀ ਨੌਜਵਾਨਾਂ ਨੂੰ ਛੇੜਖ਼ਾਨੀ ਕਰਨੀ ਪਈ ਮਹਿੰਗੀ, ਕੁੜੀਆਂ ਨੇ ਚੱਪਲਾਂ ਨਾਲ ਭੁਗਤ ਸਵਾਰੀ, ਦੇਖੋ ਵੀਡੀਓ

National | 06:45 PM IST Jul 18, 2019

ਪੰਚਕੂਲਾ ਵਿੱਚ ਲੜਕੀਆਂ ਨੇ ਸ਼ਰਾਬੀਆਂ ਦਾ ਕੁਟਾਪਾ ਕੀਤਾ ਹੈ। ਸ਼ਰਾਬੀ ਨੌਜਵਾਨਾਂ ਨੇ ਲੜਕੀਆਂ ਨਾਲ ਛੇੜਖ਼ਾਨੀ ਕੀਤੀ ਸੀ। ਜਿਸ ਤੋਂ ਪਰੇਸ਼ਾਨ ਕੁੜੀਆਂ ਨੇ ਚੱਪਲਾਂ ਨਾਲ ਨੌਜਵਾਨਾਂ ਨੂੰ ਕੁੱਟਿਆ ਹੈ। 2 ਨੌਜਵਾਨਾਂ ਨੇ ਨਸ਼ੇ ਦੀ ਹਾਲਤ ਵਿੱਚ ਕੁੜੀਆਂ ਨਾਲ ਇਤਰਾਜ਼ਯੋਗ ਵਿਵਹਾਰ ਕੀਤਾ। ਲੋਕਾਂ ਨੇ ਨੌਜਵਾਨਾਂ ਦੀ ਜੰਮ ਕੇ ਕੁਟਾਪਾ ਕੀਤਾ। ਇਹ ਪੰਚਕੂਲਾ ਦੇ ਸੈਕਟਰ-19 ਦਾ ਮਾਮਲਾ ਹੈ।

SHOW MORE