HOME » Top Videos » National
ਕਾਂਗਰਸ ਖਿਲਾਫ ਬੀਜੇਪੀ ਦਾ ਬਿਊਟੀ ਬੰਬ, ਵਾਇਰਲ ਹੋ ਰਹੀਆਂ ਵੀਡੀਓ
National | 01:19 PM IST Oct 03, 2019
ਬੀਜੇਪੀ ਨੇ ਆਦਮਪੁਰ ਤੋਂ ਸੋਨਾਲੀ ਫੋਗਾਟ ਤੇ ਪੱਤਾ ਖੇਡਿਆ ਹੈ। ਸੋਨਾਲੀ ਫੋਗਾਟ ਟੀਵੀ ਅਦਾਕਾਰਾ ਹੈ। ਉੱਥੇ ਹੀ ਕਾਂਗਰਸ ਨੇ ਆਦਮਪੁਰ ਤੋਂ ਕੁਲਦੀਪ ਬਿਸ਼ਨੋਈ ਨੂੰ ਚੋਣ ਮੈਦਾਨ ਤੋਂ ਉਤਾਰਿਆ ਹੈ। ਸੋਨਾਲੀ ਫੋਗਾਟ ਬੀਜੇਪੀ ਨਾਲ ਜੁੜੀ ਹੋਈ ਹੈ। ਇਸਦੇ ਨਾਲ ਹੀ ਉਹ ਟੀਵੀ ਅਦਾਕਾਰ ਦੇ ਤੌਰ ਉੱਤੇ ਕਈ ਸ਼ੋਅ ਕਰ ਚੁੱਕੀ ਹੈ। ਇਸਦੇ ਨਾਲ ਹੀ ਸੋਨਾਲੀ ਫੋਗਾਟ ਦੀ ਟਿਕਟਾਕ ਤੇ ਵੀ ਗਲੈਮਰ ਵੀਡੀਓ ਪਾਉਂਦੀ ਰਹਿੰਦੀ ਹੈ।
SHOW MORE