HOME » Top Videos » National
Share whatsapp

ਜ਼ਮੀਨ ਨੂੰ ਲੈ ਕੇ ਦੋ ਪਰਿਵਾਰਾਂ 'ਚ ਖ਼ੂਨੀ ਝੜਪ, ਪਿਉ-ਪੁੱਤ ਬੁਰੀ ਤਰ੍ਹਾਂ ਜ਼ਖਮੀ

National | 01:50 PM IST Sep 11, 2019

ਫਤਿਹਾਬਾਦ ਦੇ ਪਿੰਡ ਖੁਨਨ ਵਿੱਚ ਦੋ ਪਰਿਵਾਰਾਂ ਵਿੱਚ ਖੂਨੀ ਝੜਪ ਹੋਈ ਹੈ। ਜ਼ਮੀਨ ਦਾ ਕਬਜ਼ੇ ਨੂੰ ਲੈ ਕੇ ਇਹ ਝਗੜਾ ਹੋਇਆ। ਝਗੜੇ ਵਿੱਚ ਦੋਹਾਂ ਧਿਰਾਂ ਵਿੱਚ ਜੰਮ ਕੇ ਡਾਂਗਾਂ ਸੁੱਟੀਆਂ ਚੱਲੀਆਂ। ਇਸ ਝਗੜੇ ਵਿੱਚ ਪਿਉ ਤੇ ਪੁੱਤ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਇਸ ਮਾਮਲੇ ਦੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਪਰ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ।

SHOW MORE