ਅੱਧਾ ਦਰਜਨ ਕੁੜੀਆਂ ਸਰੇਆਮ ਸੜ੍ਹਕ ’ਤੇ ਆਪਸ ’ਚ ਭਿੜੀਆਂ, ਦੇਖੋ ਵੀਡੀਓ
National | 09:50 AM IST Jan 30, 2020
ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ’ਚ ਕੁੜੀਆਂ ਸਰੇਆਮ ਸੜ੍ਹਕ ’ਤੇ ਆਪਸ ਚ ਭਿੜ ਰਹੀਆਂ ਹਨ। ਵੀਡੀਓ ਚ ਦੇਖਿਆ ਜਾ ਸਕਦਾ ਹੈ ਕਿ ਕਰੀਬ ਅੱਧਾ ਦਰਜਨ ਕੁੜੀਆਂ ਆਪਮ ਚ ਲੜ ਰਹੀਆਂ ਹਨ। ਲੋਕਾਂ ਵੱਲੋਂ ਕੁੜੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਇਸਦੇ ਬਾਵਜੁਦ ਕੁੜੀਆ ਲੜਦੀਆਂ ਜਾ ਰਹੀਆਂ ਹਨ। ਖੈਰ ਕਾਫੀ ਮਸ਼ੱਕਤ ਤੋਂ ਬਾਅਦ ਰਾਹਗੀਰਾਂ ਨੇ ਕੁੜੀਆਂ ਨੂੰ ਰੋਕਿਆ। ਦੂਜੇ ਪਾਸੇ ਇਸ ਲੜਾਈ ਝਗੜੇ ਦੇ ਕਾਰਨ ਇਕ ਲੜਕੀ ਦੇ ਸਿਰ ਤੇ ਸੱਟਾਂ ਲਗੀਆਂ ਹਨ। ਫਿਲਹਾਲ ਝਗੜੇ ਦੇ ਕਾਰਨਾਂ ਦਾ ਪਤਾ ਨਹੀਂ ਚਲ ਪਾਇਆ ਹੈ। ਇਹ ਘਟਨਾ ਬੁਧਵਾਰ ਸ਼ਾਮ ਦੀ ਦੱਸੀ ਜਾ ਰਹੀ ਹੈ।
SHOW MORE-
CM ਨਿਤੀਸ਼ ਤੇ ਨਵੀਨ ਨੇ ਲਗਵਾਇਆ ਟੀਕਾ, BJP ਦੇ MP-ਵਿਧਾਇਕ ਪੈਸੇ ਦੇ ਕੇ ਲਗਾਉਣਗੇ ਟੀਕਾ
-
100 ਜਾਇਦਾਦਾਂ ਵੇਚਣ ਦੀ ਤਿਆਰੀ ‘ਚ ਸਰਕਾਰ, ਅਗਸਤ ਤੱਕ ਏਅਰ ਇੰਡੀਆ-BPCL ਸੌਦਾ
-
-
ਪੁਲਿਸ ਸਟੇਸ਼ਨ 'ਚ ਓਰਲ ਸੈਕਸ ਕਾਂਡ ਦੀ ਤਾਰ ਪੋਰਨ ਫਿਲਮ ਰੈਕੇਟ ਨਾਲ ਜੁੜੀ-ਰਿਪੋਰਟ
-
ਮੁੰਬਈ-ਪੁਣੇ ਐਕਸਪ੍ਰੈਸ ਵੇਅ 'ਤੇ ਭਿਆਨਕ ਹਾਦਸਾ, 5 ਦੀ ਮੌਤ; ਪੰਜ ਜ਼ਖਮੀ
-