HOME » Top Videos » National
Share whatsapp

ਹੋਮਗਾਰਡ ਨੂੰ ਸੜਕ 'ਤੇ ਘੜੀਸ ਕੇ ਲੈ ਗਏ ਬਦਮਾਸ਼

National | 12:14 PM IST Feb 12, 2020

ਹਰਿਆਣਾ 'ਚ ਬਦਮਾਸ਼ਾਂ ਨੂੰ ਪੁਲਿਸ ਦਾ ਕੋਈ ਖੌਫ਼ ਨਹੀਂ ਹੈ। ਜ਼ਿਲ੍ਹਾ ਸੋਨੀਪਤ ਦੇ ਮਹਾਰਾਣਾ ਪ੍ਰਤਾਪ ਚੌਕ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ ਜਿਥੇ ਬਾਈਕ ਸਵਾਰ ਤਿੰਨ ਗੁੰਡਿਆਂ ਨੂੰ ਜਦੋਂ ਹੋਮਗਾਰਡ ਦੇ ਜਵਾਨ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਬਦਮਾਸ਼ ਜਵਾਨ ਨੂੰ ਹੀ 500 ਮੀਟਰ ਤੱਕ ਬਾਈਕ ਵਿਚ ਘੜੀਸਦੇ ਲੈ ਗਏ। ਇਸ ਤੋਂ ਬਾਅਦ ਮੇਨ ਚੌਕ ਉਤੇ ਪੁਲਿਸ ਦੇ ਜਵਾਨ ਨੂੰ ਸੁੱਟ ਕੇ ਬਦਮਾਸ਼ ਫਰਾਰ ਹੋ ਗਏ। ਇਸ ਦੌਰਾਨ ਪਿੱਛੇ ਕਾਰ ਵਿਚ ਜਾ ਰਹੇ ਲੋਕਾਂ ਨੇ ਵੀਡੀਓ ਬਣਾ ਲਿਆ ਹੈ। ਜਿਹੜਾ ਖੂਬ ਵਾਇਰਲ ਹੋ ਰਿਹਾ ਹੈ ਪਰ ਇਨ੍ਹਾਂ ਕੁਝ ਹੋ ਜਾਣ ਦੇ ਬਾਅਦ ਵੀ ਪੁਲਿਸ ਦੇ ਹੱਥ ਖਾਲੀ ਹਨ।

SHOW MORE