HOME » Videos » National
Share whatsapp

CRPF ਜਵਾਨ ਨੇ ਬਿਮਾਰ ਬੱਚੇ ਨੂੰ ਖੁਆਇਆ ਆਪਣਾ ਖਾਣਾ, ਵੀਡੀਓ ਵਾਇਰਲ

National | 03:24 PM IST May 14, 2019

ਸ੍ਰੀਨਗਰ ਵਿਚ ਤਾਇਨਾਤ ਸੀ.ਆਰ.ਪੀ.ਐਫ. ਹੌਲਦਾਰ ਇਕਬਾਲ ਸਿੰਘ ਨੇ ਆਪਣਾ ਦੁਪਹਿਰ ਦਾ ਖਾਣਾ ਵਿਚ ਇਕ ਬਿਮਾਰ ਤੇ ਅਪਾਹਜ ਬੱਚੇ ਨੂੰ ਛਕਾ ਰਹੇ ਹਨ।

ਉਨ੍ਹਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ ਉਤੇ ਖ਼ੂਬ ਵਾਇਰਲ ਹੋ ਗਿਆ ਹੈ। ਲੋਕਾਂ ਵੱਲੋਂ ਇਸ ਜਵਾਨ ਦੀ ਭਰਵੀਂ ਸ਼ਲਾਘਾ ਕੀਤੀ ਜਾ ਰਹੀ ਹੈ। ਇਕਬਾਲ ਸਿੰਘ ਨੂੰ ਇਸ ਕੰਮ ਲਈ ਡੀ.ਜੀ. ਦੀ ਡਿਸਕ ਅਤੇ ਕਮਾਨ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਗਿਆ।

SHOW MORE