HOME » Top Videos » National
Share whatsapp

ਹਿਮਾਚਲ ਦੇ ਮੰਡੀ 'ਚ ਸ਼ਰਾਬ ਦੇ ਨਸ਼ੇ 'ਚ ਟੱਲੀ ਮਹਿਲਾ ਨੇ ਕੀਤਾ ਹਾਈਵੋਲਟੇਜ਼ ਡਰਾਮਾ

National | 11:37 AM IST Sep 30, 2020

ਹਿਮਾਚਲ ਦੇ ਮੰਡੀ ਚ ਹਾਈਵੋਲਟੇਜ਼ ਡਰਾਮਾ ਦੇਖਣ ਨੂੰ ਮਿਲਿਆ ਸ਼ਰਾਬ ਦੇ ਨਸ਼ੇ ਚ ਟੱਲੀ ਮਹਿਲਾ ਨੇ ਡਰਾਮਾ ਕੀਤਾ ਮਹਿਲਾ ਨੂੰ ਕਾਬੂ ਕਰਨ ਲਈ ਪੁਲਿਸ ਦੇ ਪਸੀਨੇ ਛੁੱਟ ਗਏ ਹਾਲਾਂਕਿ ਪੁਲਿਸ ਨੇ ਨਸ਼ੇ ਚ ਟੱਲੀ ਮਹਿਲਾ ਨੂੰ ਕਾਬੂ ਕਰ ਲਿਆ ਅੱਗੇ ਪੂਰੀ ਖਬਰ ਦੇਖੋ ਇਸ ਰਿਪੋਰਟ ਦੇ ਜ਼ਰੀਏ

SHOW MORE
corona virus btn
corona virus btn
Loading