Himachal Election: ਸੁੰਦਰਨਗਰ ਤੋਂ ਰਾਕੇਸ਼ ਕੁਮਾਰ ਅਤੇ ਮੰਡੀ ਤੋਂ ਅਨਿਲ ਸ਼ਰਮਾ ਜਿੱਤੇ
National | 11:58 AM IST Dec 08, 2022
Himachal Election Result 2022: ਸੁੰਦਰਨਗਰ ਵਿਧਾਨ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਰਾਕੇਸ਼ ਕੁਮਾਰ ਨੇ ਜਿੱਤ ਦਰਜ ਕੀਤੀ ਹੈ। ਰਾਕੇਸ਼ ਨੂੰ 28413 ਵੋਟਾਂ ਮਿਲੀਆਂ। ਜਦੋਂਕਿ ਕਾਂਗਰਸ ਦੇ ਸੋਹਲ ਲਾਲ ਦੂਜੇ ਸਥਾਨ ’ਤੇ ਰਹੇ। ਉਨ੍ਹਾਂ ਨੂੰ ਕੁੱਲ 20588 ਵੋਟਾਂ ਮਿਲੀਆਂ। ਆਜ਼ਾਦ ਉਮੀਦਵਾਰ ਅਭਿਸ਼ੇਕ ਠਾਕੁਰ ਨੂੰ 144402 ਮਿਲੀਆਂ। ਦੂਜੇ ਪਾਸੇ ਮੰਡੀ ਤੋਂ ਅਨਿਲ ਸ਼ਰਮਾ ਵੀ ਜੇਤੂ ਰਹੇ ਹਨ।
SHOW MORE-
ਫਲਾਈਟ 'ਚ ਕੈਂਸਰ ਪੀੜਤ ਨਾਲ ਦੁਰਵਿਵਹਾਰ, ਮਦਦ ਮੰਗਣ 'ਤੇ ਜਹਾਜ਼ ਤੋਂ ਉਤਾਰਿਆ
-
Driving ਕਰਦਾ ਨਾਬਾਲਗ ਕਾਬੂ, ਮਾਪਿਆਂ ਨੂੰ 3 ਸਾਲ ਕੈਦ ਤੇ 25 ਹਜ਼ਾਰ ਦਾ ਜੁਰਮਾਨਾ
-
'ਰਾਮਲਲਾ ਸਮੇਂ 'ਤੇ ਮੰਦਰ 'ਚ ਵਿਰਾਜਮਾਨ ਹੋਣਗੇ, ਇਹ ਦੇਸ਼ ਤੇ ਦੁਨੀਆ ਲਈ ਮਾਣ ਵਾਲਾ ਦਿਨ'
-
ਰਾਮਚਰਿਤਮਾਨਸ ਨੂੰ ਸਾੜਨ ਵਾਲੇ ਮੂਰਖ, ਸਮਾਜ ਨੂੰ ਜੋੜਨ ਵਾਲਾ ਸਤਿਕਾਰਤ ਗ੍ਰੰਥ : CM ਯੋਗੀ
-
PM ਮੋਦੀ ਦੇ ਵਿਜ਼ਨ ਕਾਰਨ ਯੂਪੀ ਦੀ ਵਿਕਾਸ ਦਰ ਦੁੱਗਣੀ ਹੋਈ : ਸੀਐਮ ਯੋਗੀ
-
ਰੇਪ ਦੀ ਕੋਸ਼ਿਸ਼ ਕਰਨ ਵਾਲੇ ਨੂੰ ਸਿਖਾਇਆ ਸਬਕ, KISS ਕਰਨ 'ਤੇ ਚੱਬ ਦਿੱਤੇ ਬੁੱਲ