HOME » Videos » National
Share whatsapp

ਵਰਦੀਧਾਰੀ ਮਹਿਲਾ ਪੁਲਿਸ ਮੁਲਾਜ਼ਮਾਂ ਨੇ ਉਡਾਈ ਸੋਸ਼ਲ ਮੀਡੀਆ ਦੀ ਨੀਂਦ, ਵੀਡੀਓ ਦੇਖ ਹੋ ਜਾਵੋਗੇ ਹੈਰਾਨ...

National | 03:43 PM IST Nov 08, 2018

ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਹ ਵੀਡੀਓ ਵਿੱਚ ਦੋ ਮਹਿਲਾ ਪੁਲਿਸ ਮੁਲਾਜ਼ਮ ਵਰਦੀ ਵਿੱਚ ਹਿੰਦੀ ਗਾਣ ਉੱਤੇ ਡਾਂਸ ਕਰ ਰਹੀਆਂ ਹਨ।

ਵੀਡੀਓ ਵਿੱਚ ਸਾਫ਼ ਦਿਸ ਰਿਹਾ ਹੈ ਕਿ ਇਹ ਮਹਿਲਾ ਪੁਲਿਸ ਮੁਲਾਜ਼ਮ ਕਿਸੇ ਜਨਤਕ ਫੰਕਸ਼ਨ ਵਿੱਚ ਖੁੱਲ੍ਹੇਆਮ ਡਾਂਸ ਕਰ ਰਹੀਆਂ ਹਨ। ਇਸ ਵਿਵਾਦਿਤ ਵੀਡੀਓ  ਵਿੱਚ ਡਾਂਸ ਕਰਨ ਵਾਲੀਆਂ ਮਹਿਲਾਵਾਂ ਕਲਕੱਤਾ ਦੇ ਹਾਵੜਾ ਸਿਟੀ ਤੋਂ ਦੱਸੀਆਂ ਜਾ ਰਹੀਆਂ ਹਨ।

SHOW MORE