HOME » Top Videos » National
Share whatsapp

ਪਤਨੀ ਨੂੰ ਸ਼ਰਾਬ ਪਿਲਾ ਕੇ ਬੇਰਹਿਮ ਪਤੀ ਨੇ ਕੀਤੀ ਘਿਣਾਉਣੀ ਕਰਤੂਤ..

National | 12:49 PM IST Jun 18, 2019

ਹਰਿਆਣਾ ਦੇ ਫਰੀਦਾਬਾਦ ਵਿੱਚ ਇੱਕ ਪਤੀ ਦੀ ਦਿਲ ਕੰਬਾਊ ਹੈਵਾਨੀਅਤ ਸਾਹਮਣੇ ਆਈ ਹੈ। ਪਤਨੀ ਨਾਲ ਚੱਲ ਰਹੇ ਝਗੜੇ ਦੇ ਚੱਲਦੇ ਪਤੀ ਨੇ ਪਹਿਲਾ ਤਾਂ ਧੋਖੇ ਨਾਲ ਸ਼ਰਾਬ ਪਿਲਾਈ ਤੇ ਫਿਰ ਚਾਕੂ ਨਾਲ ਸ਼ਰੀਰ ਤੇ ਕਈ ਵਾਰ ਕੀਤੇ। ਜਿਸਦੇ ਬਾਅਦ ਸਿਰ ਤੇ ਪੱਥਰ ਮਾਰ ਕੇ ਮਾਰਨ ਦੀ ਕੋਸ਼ਿਸ਼ ਕੀਤੀ। ਇਸਤੋਂ ਬਾਅਦ ਪਤਨੀ ਮਰਿਆ ਸਮਝ ਕੇ ਜੰਗਲ ਵਿੱਚ ਸੁੱਟ ਕੇ ਫਰਾਰ ਹੋ ਗਿਆ।

ਲੜਕੀ ਦੀ ਕਿਮਸਤ ਚੰਗੀ ਸੀ ਕਿ ਪੁਲਿਸ ਨੇ ਜਖਮੀ ਹਾਲਤ ਵਿੱਚ ਲੜਕੀ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ। ਜਿੱਥੇ ਉਸਦੀ ਹਾਲਤ ਗੰਭੀਰ ਬਣੀ ਹੋਈ ਹੈ। ਪੁਲਿਸ ਨੇ ਮੁਲਜ਼ਮ ਪਤੀ ਨੂੰ ਵੀ ਗ੍ਰਿਫਤਾਰ ਕਰ ਲਿਆ ਤੇ ਮਾਮਲੇ ਦੀ ਜਾਂਚ ਕਰ ਰਹੀ ਹੈ।

SHOW MORE