HOME » Top Videos » National
Share whatsapp

ਸਿਰਸਾ ਡੇਰੇ ਦੀ ਗੱਦੀ ਨਹੀਂ ਛੱਡੇਗਾ ਗੁਰਮੀਤ ਰਾਮ ਰਹੀਮ

National | 01:13 PM IST Jul 29, 2020

ਰਾਮ ਰਹੀਮ ਨੇ ਕਿਹਾ ਹੈ ਕੀ ਮੈਂ ਡੇਰੇ ਦੀ ਗੱਦੀ ਨਹੀਂ ਛੱਡਾਂਗਾਂ ਤੇ ਸਾਰੀ ਉਮਰ ਮੈਂ ਹੀ ਡੇਰੇ ਦਾ ਗੁਰੂ ਬਣਿਆ ਰਹਾਂਗਾ ਸੰਗਤ ਦੇ ਨਾਂ ਜੇਲ੍ਹ ਤੋਂ ਲਿਖੀ ਚਿੱਠੀ ਚ ਸਪੱਸ਼ਟ ਕੀਤਾ ਗਿਆ ਹੈ ਤੇ ਰਾਮ ਰਹੀਮ ਨੇ ਡੇਰੇ ਚ ਸਭ ਕੁੱਝ ਠੀਕ ਹੋਣ ਦਾ ਦਾਅਵਾ ਕੀਤਾ ਹੈ ਅਤੇ ਰਾਮ ਰਹੀਮ ਨੇ ਕਿਹਾ ਕੀ ਡੇਰੇ ਚ ਕੋਈ ਗੁੱਟਬਾਜ਼ੀ ਨਹੀਂ ਹੈ ਸਾਰੇ ਮਿਲ ਕੇ ਕੰਮ ਕਰ ਰਹੇ ਨੇ

SHOW MORE
corona virus btn
corona virus btn
Loading