HOME » Top Videos » National
Share whatsapp

ਹਿਮਾਚਲ 'ਚ ਕੰਪਨੀ ਨੇ ਲਵਾਇਆ 60 ਹਜਾਰ ਦੀ ਸਕੂਟੀ 'ਤੇ 18 ਲੱਖ ਦਾ ਨੰਬਰ

National | 05:09 PM IST Jun 29, 2020

ਹਿਮਾਚਲ ਦੇ ਧਰਮਸ਼ਾਲਾ ਚ ਇਕ ਪ੍ਰਾਈਵੇਟ ਕੰਪਨੀ ਨੇ 60 ਹਜਾਰ ਦੀ ਸਕੂਟੀ ਲਈ VVIP ਨੰਬਰ ਖਰੀਦਿਆ ਉਹ ਵੀ 18 ਲੱਖ ਦੀ ਬੋਲੀ ਲਾ ਕੇ। ਇਸ ਨੰਬਰ ਲਈ ਬਹੁਤ ਲੋਕਾਂ ਨੇ ਬੋਲੀ ਚ ਭਾਗ ਲਿਆ ਸੀ ਪਰ ਊਨਾ ਦੀ ਕੰਪਨੀ ਨੇ ਬਾਜੀ ਮਾਰੀ।

SHOW MORE