HOME » Top Videos » National
Share whatsapp

ਸੁਰੱਖਿਆ ਸਾਜੋ -ਸਮਾਨ 'ਚ ਭਾਰਤ ਹੋਵੇਗਾ ਆਤਮਨਿਰਭਰ

National | 10:53 AM IST Aug 10, 2020

ਸੁਰੱਖਿਆ ਸਾਜੋ -ਸਮਾਨ ਚ ਭਾਰਤ ਹੋਵੇਗਾ ਆਤਮਨਿਰਭਰ ਅਤੇ ਰਾਈਫਲ ਤੋਂ ਮਿਜ਼ਾਇਲ ਤੱਕ ਆਤਮਨਿਰਭਰ ਬਣੇਗਾ ਭਾਰਤ ਤੇ ਹੁਣ ਵਿਦੇਸ਼ੀ ਹਥਿਆਰਾਂ ਤੇ ਨਿਰਭਰ ਨਹੀਂ ਰਹੇਗਾ ਭਾਰਤ ਸੁਰੱਖਿਤ ਲਈ ਭਾਰਤ ਨੇ ਹੁਣ ਨਵੀਂ ਪਲਾਨ ਪੁੱਟਣ ਦਾ ਐਲਾਨ ਕਰ ਦਿੱਤਾ ਹੈ ਅਗੇ ਪੂਰੀ ਖ਼ਬਰ ਦੇਖੋ ਇਸ ਰਿਪੋਰਟ ਦੇ ਜ਼ਰੀਏ

SHOW MORE
corona virus btn
corona virus btn
Loading