HOME » Top Videos » National
Share whatsapp

ਰਾਮ ਮੰਦਿਰ ਦੇ ਭੂਮੀ ਪੂਜਨ ਤੇ ਨਹੀਂ ਜਾਣਗੇ ਜਥੇਦਾਰ ,ਸੂਤਰਾਂ ਦੇ ਹਵਾਲੇ ਤੋਂ ਵੱਡੀ ਖ਼ਬਰ

National | 09:56 AM IST Aug 05, 2020

ਸੂਤਰਾਂ ਦੇ ਹਵਾਲੇ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ ਕਿ ਰਾਮ ਮੰਦਿਰ ਦੇ ਭੂਮੀ ਪੂਜਨ ਤੇ ਜਥੇਦਾਰ ਨਹੀਂ ਜਾਣਗੇ ਹਾਲਾਂਕਿ ਜਥੇਦਾਰ ਨੂੰ ਰਾਮ ਮੰਦਿਰ ਭੂਮੀ ਪੂਜਨ ਦਾ ਸਦਾ ਮਿਲਿਆ ਸੀ ਅੱਜ ਅਯੁੱਧਿਆ ਚ ਭੂਮੀ ਪੂਜਨ ਹੋਣਾ ਹੈ PM Modi ਦੀ ਮੌਜੂਦਗੀ ਚ ਹੋਵੇਗਾ ਭੂਮੀ ਪੂਜਨ

SHOW MORE