HOME » Top Videos » National
Share whatsapp

ਜੈਸਿਕਾ ਲਾਲ ਕਤਲਕਾਂਡ ਨਾਲ ਜੁੜੀ ਵੱਡੀ ਖ਼ਬਰ,ਸਜ਼ਾਯਾਫਤਾ ਮਨੂੰ ਸ਼ਰਮਾ ਨੂੰ ਕੀਤਾ ਗਿਆ ਰਿਹਾਅ

National | 03:57 PM IST Jun 02, 2020

ਜੈਸਿਕਾ ਲਾਲ ਕਤਲਕਾਂਡ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ ਸਜ਼ਾਯਾਫਤਾ ਮੈਨੂੰ ਸ਼ਰਮਾ ਨੂੰ ਰਿਹਾਅ ਕੀਤਾ ਗਿਆ ਹੈ ਤੇ ਦਿੱਲੀ ਦੇ LG ਅਨਿਲ ਬੈਜਲ ਨੇ ਫੈਸਲਾ ਲਿਆ ਹੈ ਅਤੇ ਚੰਗੇ ਵਤੀਰੇ ਦੇ ਆਧਾਰ ਤੇ ਰਿਹਾਈ ਮਿਲੀ ਹੈ।

SHOW MORE