HOME » Top Videos » National
Share whatsapp

ਕਰਤਾਰਪੁਰ ਸਾਹਿਬ: ਖ਼ਬਰ 'ਚ ਆਨਲਾਈਨ ਅਪਲਾਈ ਕਰਨ ਦਾ ਤਰੀਕਾ

National | 09:34 AM IST Oct 29, 2019

9 ਨਵੰਬਰ ਨੂੰ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਖੁੱਲ੍ਹਣ ਜਾ ਰਿਹਾ ਹੈ। ਜਿਸਨੂੰ ਲੈ ਕੇ ਵਿਦੇਸ਼ ਮੰਤਰਾਲੇ ਵੱਲੋਂ ਪੋਰਟਲ ਵੀ ਲਾਂਚ ਕੀਤਾ ਗਿਆ। ਆਖਿਰ ਸ਼ਰਧਾਲੂ ਕਰਤਾਰਪੁਰ ਜਾਣ ਲਈ ਕਿਵੇਂ ਅਪਲਾਈ ਕਰ ਸਕਦੇ ਹਨ। ਇਸ ਵਾਸਤੇ ਕਿਹੜੀਆਂ ਕਿਹੜੀਆਂ ਸ਼ਰਤਾਂ ਹੋਣਗੀਆਂ, ਵੇਖਦੇ ਹਾਂ ਇਹ ਰਿਪੋਰਟ....

SHOW MORE