ਸੋਨਾਲੀ ਫੋਗਾਟ ਦੇ ਘਰ ਸੋਗ ਮਨਾਉਣ ਲਈ ਪਹੁੰਚਣਗੇ ਕੇਜਰੀਵਾਲ ਅਤੇ ਭਗਵੰਤ ਮਾਨ
National | 12:59 PM IST Sep 06, 2022
ਚੰਡੀਗੜ੍ਹ: ਹਰਿਆਣਾ ਦੀ ਮਸ਼ਹੂਰ ਟਿਕਟੋਕ ਸਟਾਰ ਅਤੇ ਭਾਜਪਾ ਨੇਤਾ ਸੋਨਾਲੀ ਫੋਗਾਟ ਦੀ ਸ਼ੱਕੀ ਮੌਤ ਤੋਂ ਬਾਅਦ ਇਸ ਮਾਮਲੇ 'ਤੇ ਸਿਆਸਤ ਵੀ ਹੋ ਰਹੀ ਹੈ। ਹੁਣ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸੋਨਾਲੀ ਫੋਗਾਟ ਦੇ ਘਰ ਜਾਣਗੇ। ਦਿੱਲੀ ਅਤੇ ਪੰਜਾਬ ਦੇ ਮੁੱਖ ਮੰਤਰੀ ਬੁੱਧਵਾਰ ਨੂੰ ਸੋਨਾਲੀ ਫੋਗਾਟ ਦੇ ਘਰ ਸੋਗ ਮਨਾਉਣ ਲਈ ਪਹੁੰਚਣਗੇ।
ਜਾਣਕਾਰੀ ਮੁਤਾਬਕ ਅਰਵਿੰਦ ਕੇਜਰੀਵਾਲ ਬੁੱਧਵਾਰ ਤੋਂ ਹਰਿਆਣਾ ਦੇ ਦੋ ਦਿਨਾਂ ਦੌਰੇ 'ਤੇ ਹਨ। ਇਸ ਦੌਰਾਨ ਉਹ ਹਿਸਾਰ ਵੀ ਜਾਣਗੇ। ਦੌਰੇ ਦੌਰਾਨ ਅਰਵਿੰਦ ਕੇਜਰੀਵਾਲ ਆਦਮਪੁਰ ਵਿਧਾਨ ਸਭਾ ਵਿੱਚ ਜਨ ਸਭਾ ਨੂੰ ਵੀ ਸੰਬੋਧਨ ਕਰਨਗੇ। ਦੱਸ ਦੇਈਏ ਕਿ ਸੋਨਾਲੀ ਫੋਗਾਟ ਨੇ ਆਦਮਪੁਰ ਤੋਂ ਹੀ ਚੋਣ ਲੜੀ ਸੀ।
-
ਊਠ ਨੇ ਲਈ ਮਾਲਕ ਦੀ ਜਾਨ, ਦੰਦਾਂ ਨਾਲ ਫੜ੍ਹ ਕੇ ਹੇਠਾਂ ਸੁੱਟਿਆ ਤੇ ਫੇਰ ਉਤੇ ਬੈਠ ਗਿਆ
-
ਬਾਥਰੂਮ 'ਚ ਗੀਜਰ ਦੀ ਗੈਸ ਨੇ ਲਈ ਦੋ ਮਾਸੂਮ ਭਰਾਵਾਂ ਦੀ ਜਾਨ, ਵਿਆਹ 'ਚ ਜਾਣ ਦੀ ਤਿਆਰੀ
-
ਫਲਾਈਟ 'ਚ ਕੈਂਸਰ ਪੀੜਤ ਨਾਲ ਦੁਰਵਿਵਹਾਰ, ਮਦਦ ਮੰਗਣ 'ਤੇ ਜਹਾਜ਼ ਤੋਂ ਉਤਾਰਿਆ
-
Driving ਕਰਦਾ ਨਾਬਾਲਗ ਕਾਬੂ, ਮਾਪਿਆਂ ਨੂੰ 3 ਸਾਲ ਕੈਦ ਤੇ 25 ਹਜ਼ਾਰ ਦਾ ਜੁਰਮਾਨਾ
-
'ਰਾਮਲਲਾ ਸਮੇਂ 'ਤੇ ਮੰਦਰ 'ਚ ਵਿਰਾਜਮਾਨ ਹੋਣਗੇ, ਇਹ ਦੇਸ਼ ਤੇ ਦੁਨੀਆ ਲਈ ਮਾਣ ਵਾਲਾ ਦਿਨ'
-
ਰਾਮਚਰਿਤਮਾਨਸ ਨੂੰ ਸਾੜਨ ਵਾਲੇ ਮੂਰਖ, ਸਮਾਜ ਨੂੰ ਜੋੜਨ ਵਾਲਾ ਸਤਿਕਾਰਤ ਗ੍ਰੰਥ : CM ਯੋਗੀ