HOME » Top Videos » National
Share whatsapp

ਜਦੋਂ ਲਦਾਖ਼ ਦੇ ਐਮ.ਪੀ ਨੇ ਦਿਤੀ ਲੋਕ ਸਭਾ 'ਚ ਸਪੀਚ, ਤਾੜੀਆਂ ਨਾਲ ਗੂੰਜਿਆ ਸਦਨ

National | 10:36 AM IST Aug 07, 2019

ਲੋਕਸਭਾ 'ਚ ਕਸ਼ਮੀਰ ਪੁਨਰਗਠਨ ਬਿੱਲ ਤੇ ਹੋ ਰਹੀ ਚਰਚਾ ਦੌਰਾਨ ਲੱਦਾਖ ਦੇ ਐਮ.ਪੀ ਜਮਯੰਗ ਸੈਰਿੰਗ ਨੇ ਆਪਣੀ ਗੱਲ ਰੱਖਦਿਆਂ ਠੋਸ ਸਪੀਚ ਦਿੱਤੀ ਕਿ ਸਾਰਾ ਸੰਸਦ ਭਵਨ ਤਾੜੀਆਂ ਨਾਲ ਗੂੰਜ ਉਠਿਆ. ਸਾਰੀਆਂ ਨੇ ਭਾਸ਼ਣ ਦੀ ਸ਼ਲਾਘਾ ਕੀਤੀ. ਸੁਣੋ ਸਪੀਚ

SHOW MORE