HOME » Top Videos » National
‘ਝੂਠ ਦੀ ਲਹਿਰ 'ਤੇ ਸਵਾਰ PM ਮੋਦੀ, ਇਸੇ ਲਹਿਰ ਵਿੱਚ ਡੁੱਬਣਗੇ’-ਨਵਜੋਤ ਸਿੱਧੂ
National | 03:37 PM IST May 06, 2019
ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ 'ਤੇ ਮੁੜ ਹਮਲਾ ਬੋਲਿਆ ਹੈ। ਦਿੱਲੀ ਵਿੱਚ ਪ੍ਰੈੱਸ ਕਾਨਫਰੰਸ ਕਰ ਸਿੱਧੂ ਨੇ ਕਿਹਾ ਕਿ ਪੀਐਮ ਮੋਦੀ ਝੂਠ ਦੀ ਲਹਿਰ 'ਤੇ ਸਵਾਰ ਨੇ, ਜਿਸ ਕਾਰਨ ਉਹ ਡੁੱਬਣ ਵਾਲੇ ਹਨ। ਸਿੱਧੂ ਨੇ ਇਲਜ਼ਾਮ ਲਾਇਆ ਕਿ ਪੀਐਮ ਨੇ ਪਿਛਲੇ 5 ਸਾਲਾਂ ਦੌਰਾਨ ਗੰਗਾ ਦੀ ਸਫਾਈ ਵੱਲ ਬਿਲਕੁੱਲ ਧਿਆਨ ਨਹੀਂ ਦਿੱਤਾ।ਨਾਲ ਹੀ ਜਲ੍ਹਿਆਂਵਾਲਾ ਬਾਗ ਟਰਸੱਟ ਦੇ ਚੇਅਰਮੈਨ ਹੋਣ ਦੇ ਬਾਵਜੂਦ ਉਹਨਾਂ ਇਸਦੀ ਸਾਰ ਤੱਕ ਨਹੀਂ ਲਈ ਹੈ। ਉੱਪਰ ਅੱਪਲੋਡ ਵੀਡੀਓ ਵਿੱਚ ਦੇਖੋ ਸਿੱਧੂ ਹੋਰ ਕੀ ਕੀ ਬੋਲੇ।
-
ਕਰਨਾਟਕ ਦੇ CM ਦੇ ਗ੍ਰਹਿ ਕਸਬੇ ਸ਼ਿਵਮੋਗਾ 'ਚ ਧਮਾਕਾ, ਹੁਣ ਤੱਕ 15 ਲੋਕਾਂ ਦੀ ਮੌਤ
-
-
ਰਾਮ ਮੰਦਰ ਲਈ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਦਾਨ ਕੀਤੇ 5 ਲੱਖ ਰੁਪਏ ਕੀਤੇ
-
ਕਾਮਰੇਡਾਂ ਨੇ ਜਿਸ ਫੈਕਟਰੀ 'ਤੇ ਝੰਡਾ ਲਾ ਦਿੱਤਾ ਉਸ ਨੂੰ ਬੰਦ ਕਰਾਏ ਬਿਨਾ ਨਹੀਂ ਰਹਿੰਦੇ
-
-
ਬਜਾਜ ਆਟੋ ਨੇ ਰਚਿਆ ਇਤਿਹਾਸ, ਰਿਕਾਰਡਤੋੜ ਵਿਕਰੀ ਕਰ ਬਣੀ ਦੁਨੀਆ ਦਾ ਸਭ ਤੋਂ ਵੱਡੀ ਕੰਪਨੀ