HOME » Top Videos » National
ਬੱਸ ਸਟੈਂਡ 'ਤੇ ਔਰਤ ਨੇ 2 ਪੁਰਸ਼ਾਂ ਦਾ ਕੀਤਾ ਕੁਟਾਪਾ, ਵੀਡੀਓ ਵਿੱਚ ਦੇਖੋ..
National | 02:02 PM IST Jul 12, 2019
ਹਿਮਾਚਲ ਪ੍ਰਦੇਸ਼ ਦੇ ਮੰਡੀ ਵਿੱਚ ਇੱਕ ਔਰਤ ਵੱਲੋਂ ਦੋ ਪੁਰਸ਼ਾਂ ਦੀ ਸ਼ਰੇ ਬਾਜ਼ਾਰ ਕੁਟਾਪਾ ਕਰਨ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਮੰਡੀ ਦੇ ਬੱਸ ਸਟੈਂਡ ਦੀ ਇਸ ਘਟਨਾ ਵਿੱਚ ਕੁਟਾਪਾ ਕਰਨ ਵਾਲੀ ਔਰਤ ਇਹਨਾਂ ਪੁਰਸ਼ਾਂ ਤੇ ਉਸ ਦਾ ਪਿੱਛਾ ਕਰਨ ਦਾ ਇਲਜ਼ਾਮ ਲਗਾਇਆ ਹੈ। ਪਰ ਦੂਜੇ ਪਾਸੇ ਕੁੱਟ ਖਾ ਰਿਹਾ ਇੱਕ ਸ਼ਖ਼ਸ ਆਪਣੇ ਆਪ ਨੂੰ ਉਸ ਦਾ ਪਤੀ ਦੱਸ ਰਿਹਾ ਹੈ। ਪਰ ਮਹਿਲਾ ਇਸ ਤੋਂ ਸਾਫ਼ ਇਨਕਾਰ ਕਰ ਰਹੀ ਹੈ। ਹਾਲੇ ਤੱਕ ਇਸ ਬਾਰੇ ਪੁਲਿਸ ਨੂੰ ਕੋਈ ਸ਼ਿਕਾਇਤ ਨਹੀਂ ਮਿਲੀ।
SHOW MORE-
ਕਰਨਾਟਕ ਦੇ CM ਦੇ ਗ੍ਰਹਿ ਕਸਬੇ ਸ਼ਿਵਮੋਗਾ 'ਚ ਧਮਾਕਾ, ਹੁਣ ਤੱਕ 15 ਲੋਕਾਂ ਦੀ ਮੌਤ
-
-
ਰਾਮ ਮੰਦਰ ਲਈ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਦਾਨ ਕੀਤੇ 5 ਲੱਖ ਰੁਪਏ ਕੀਤੇ
-
ਕਾਮਰੇਡਾਂ ਨੇ ਜਿਸ ਫੈਕਟਰੀ 'ਤੇ ਝੰਡਾ ਲਾ ਦਿੱਤਾ ਉਸ ਨੂੰ ਬੰਦ ਕਰਾਏ ਬਿਨਾ ਨਹੀਂ ਰਹਿੰਦੇ
-
-
ਬਜਾਜ ਆਟੋ ਨੇ ਰਚਿਆ ਇਤਿਹਾਸ, ਰਿਕਾਰਡਤੋੜ ਵਿਕਰੀ ਕਰ ਬਣੀ ਦੁਨੀਆ ਦਾ ਸਭ ਤੋਂ ਵੱਡੀ ਕੰਪਨੀ