'ਮੈਂ ਦਿੱਲੀ 'ਚ ਸ਼ਰੇਆਮ ਘੁੰਮ ਰਿਹਾ, ਦੱਸੋ ਕਿੱਥੇ ਆਉਣਾ ਹੈ?'- ਮਨੀਸ਼ ਸਿਸੋਦੀਆ
National | 11:58 AM IST Aug 21, 2022
ਰਾਸ਼ਟਰੀ ਰਾਜਧਾਨੀ ਦੀ ਨਵੀਂ ਆਬਕਾਰੀ ਨੀਤੀ 'ਚ ਕਥਿਤ ਬੇਨਿਯਮੀਆਂ ਮਾਮਲੇ ਵਿਚ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਸਮੇਤ 13 ਖਿਲਾਫ ਲੁੱਕਆਊਟ ਸਰਕੂਲਰ ਜਾਰੀ ਕੀਤਾ ਗਿਆ ਹੈ। ਇਸ ਨੋਟਿਸ ਦੇ ਜਾਰੀ ਹੋਣ ਤੋਂ ਬਾਅਦ ਮਨੀਸ਼ ਸਿਸੋਦੀਆ ਨੇ ਟਵੀਟ ਕੀਤਾ ਕਿ ਉਹ ਖੁੱਲ੍ਹੇਆਮ ਘੁੰਮ ਰਹੇ ਹਨ ਅਤੇ ਪੀਐਮ ਮੋਦੀ ਦੱਸਣ ਕਿ ਉਨ੍ਹਾਂ ਨੇ ਕਿੱਥੇ ਆਉਣਾ ਹੈ। ਉਨ੍ਹਾਂ ਨੇ ਕਿਹਾ ਕਿ CBI ਨੂੰ ਉਨ੍ਹਾਂ ਦੇ ਘਰ ਕੁਝ ਨਹੀਂ ਮਿਲਿਆ ਤੇ ਬੀਜੇਪੀ ਆਮ ਆਦਮੀ ਪਾਰਟੀ ਦੀ ਸੁਨਾਮੀ ਨੂੰ ਰੋਕਣ ਲਈ ਸਕੀਮ ਬਣਾ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਸੀਬੀਆਈ ਨੇ ਸ਼ੁੱਕਰਵਾਰ ਨੂੰ ਸ਼ਰਾਬ ਨੀਤੀ ਵਿੱਚ ਭ੍ਰਿਸ਼ਟਾਚਾਰ ਦੇ ਦੋਸ਼ਾਂ ਨੂੰ ਲੈ ਕੇ ਮਨੀਸ਼ ਸਿਸੋਦੀਆ ਦੇ ਘਰ ਸਮੇਤ 31 ਹੋਰ ਥਾਵਾਂ 'ਤੇ ਛਾਪੇਮਾਰੀ ਕੀਤੀ ਸੀ।
SHOW MORE-
ਰਾਮਚਰਿਤਮਾਨਸ ਨੂੰ ਸਾੜਨ ਵਾਲੇ ਮੂਰਖ, ਸਮਾਜ ਨੂੰ ਜੋੜਨ ਵਾਲਾ ਸਤਿਕਾਰਤ ਗ੍ਰੰਥ : CM ਯੋਗੀ
-
PM ਮੋਦੀ ਦੇ ਵਿਜ਼ਨ ਕਾਰਨ ਯੂਪੀ ਦੀ ਵਿਕਾਸ ਦਰ ਦੁੱਗਣੀ ਹੋਈ : ਸੀਐਮ ਯੋਗੀ
-
ਰੇਪ ਦੀ ਕੋਸ਼ਿਸ਼ ਕਰਨ ਵਾਲੇ ਨੂੰ ਸਿਖਾਇਆ ਸਬਕ, KISS ਕਰਨ 'ਤੇ ਚੱਬ ਦਿੱਤੇ ਬੁੱਲ
-
ਸੰਨੀ ਲਿਓਨ ਦੇ ਫੈਸ਼ਨ ਸ਼ੋਅ ਨੇੜੇ ਹੋਇਆ ਬੰਬ ਧਮਾਕਾ, ਪੁਲਿਸ ਵੱਲੋਂ ਜਾਂਚ ਸ਼ੁਰੂ
-
10 ਹਜ਼ਾਰ ਦੀ ਨੌਕਰੀ ਕਰਨ ਵਾਲੇ ਸਕਿਓਰਿਟੀ ਗਾਰਡ ਨੂੰ 1 ਕਰੋੜ ਦਾ ਇਨਕਮ ਟੈਕਸ ਨੋਟਿਸ
-
ਹੁਣ ਅਸੀਂ ਜਨਤਾ ਨੂੰ ਸੌਖੀ ਟੈਕਸ ਪ੍ਰਣਾਲੀ ਦਾ ਵਿਕਲਪ ਦਿੱਤਾ : ਵਿੱਤ ਮੰਤਰੀ