HOME » Top Videos » National
ਮੋਦੀ ਨੂੰ ਨੀਚ ਕਹਿਣ ਦੇ ਸਵਾਲ ਤੇ ਭੜਕੇ ਮਨਿਸ਼ੰਕਰ ਐਯਰ, ਪੱਤਰਕਾਰ ਨੂੰ ਕੱਢੀਆਂ ਗਾਲ੍ਹਾਂ
National | 05:28 PM IST May 14, 2019
ਹਿਮਾਚਲ ਆਏ ਸਾਬਕਾ ਕੇਂਦਰੀ ਮੰਤਰੀ ਅਤੇ ਸੀਨੀਅਰ ਕਾਂਗਰਸੀ ਨੇਤਾ ਮਨਿਸ਼ੰਕਰ ਐਯਰ ਨੂੰ ਜਦੋਂ ਨਿਊਜ਼ 18 ਦੇ ਪੱਤਰਕਾਰ ਨੇ ਉਨ੍ਹਾਂ ਦੇ ਪ੍ਰਧਾਨ ਮੰਤਰੀ ਨੂੰ ਨੀਚ ਕਹੇ ਜਾਣ ਵਾਲੇ ਬਿਆਨ ਬਾਰੇ ਪੁੱਛਿਆ ਤਾਂ ਉਹ ਭੜਕ ਗਏ ਅਤੇ ਪੱਤਰਕਾਰ ਨੂੰ ਗਾਲ੍ਹਾਂ ਕੱਢਣ ਲੱਗ ਗਏ, ਉਹ ਇੱਥੇ ਹੀ ਨਾ ਰੁਕੇ, ਮੁੱਕਾ ਦਿਖਾ ਕੇ ਪੱਤਰਕਾਰ ਨੂੰ ਮਾਰਨ ਦੀ ਵੀ ਧਮਕੀ ਦਿੱਤੀ, ਵੇਖੋ ਵੀਡੀਓ...
SHOW MORE-
ਕਰਨਾਟਕ ਦੇ CM ਦੇ ਗ੍ਰਹਿ ਕਸਬੇ ਸ਼ਿਵਮੋਗਾ 'ਚ ਧਮਾਕਾ, ਹੁਣ ਤੱਕ 15 ਲੋਕਾਂ ਦੀ ਮੌਤ
-
-
ਰਾਮ ਮੰਦਰ ਲਈ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਦਾਨ ਕੀਤੇ 5 ਲੱਖ ਰੁਪਏ ਕੀਤੇ
-
ਕਾਮਰੇਡਾਂ ਨੇ ਜਿਸ ਫੈਕਟਰੀ 'ਤੇ ਝੰਡਾ ਲਾ ਦਿੱਤਾ ਉਸ ਨੂੰ ਬੰਦ ਕਰਾਏ ਬਿਨਾ ਨਹੀਂ ਰਹਿੰਦੇ
-
-
ਬਜਾਜ ਆਟੋ ਨੇ ਰਚਿਆ ਇਤਿਹਾਸ, ਰਿਕਾਰਡਤੋੜ ਵਿਕਰੀ ਕਰ ਬਣੀ ਦੁਨੀਆ ਦਾ ਸਭ ਤੋਂ ਵੱਡੀ ਕੰਪਨੀ