HOME » Videos » National
Share whatsapp

ਸਵੇਰੇ ਹੀ ਐਮਰਜੈਂਸੀ 'ਚ ਸ਼ਰਾਬ ਨਾਲ ਟੱਲੀ ਹੋਇਆ ਡਾਕਟਰ, ਮਰੀਜ਼ ਹੁੰਦੇ ਰਹੇ ਪਰੇਸ਼ਾਨ

National | 08:16 AM IST Jan 08, 2019

ਸੋਸ਼ਲ ਮੀਡੀਆ ਉੱਤੇ ਇੱਕ ਸ਼ਰਾਬੀ ਡਾਕਟਰ ਦੀ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਡਾਕਟਰ ਨੇ ਐਮਰਜੈਂਸ਼ੀ ਡਿਊਟੀ ਦੌਰਾਨ ਸ਼ਰਾਬ ਨਾਲ ਟੱਲੀ ਦਿੱਖ ਰਿਹਾ ਹੈ। ਇਲਾਜ ਦੇ ਲਈ ਮਰੀਜ ਡਾਕਟਰ ਦਾ ਇੰਤਜਾਰ ਕਰ ਰਹੇ ਹਨ। ਇਸ ਮਰੀਜ ਨੇ ਡਾਕਟਰ ਦੀ ਵੀਡੀਓ ਬਣਾ ਲਈ ਹੈ।

ਇਹ ਘਟਨਾ ਹਰਿਆਣਾ ਦੇ ਨੂੰਹ ਦੇ ਹਸਪਤਾਲ ਦੀ ਹੈ, ਜਿੱਥੇ ਸਵੇਰੇ ਚਾਰ ਵਜੇ ਐਮਰਜੈਂਸੀ ਵਿਭਾਗ ਵਿੱਚ ਡਾਕਟਰ ਸ਼ਰਾਬ ਨਾਲ ਟੱਲੀ ਹੈ। ਮਰੀਜ ਇਲਾਜ ਦੇ ਲਈ ਇੰਤਜਾਰ ਕਰ ਰਹੇ ਹਨ। ਇੱਕ ਮਰੀਜ ਨੇ ਡਾਕਟਰ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਉੱਤੇ ਪਾ ਦਿੱਤੀ।

SHOW MORE