HOME » Top Videos » National
Share whatsapp

ਸਹਿਕਾਰੀ ਬੈਂਕਾਂ 'ਤੇ ਮੋਦੀ ਕੈਬਿਨੇਟ ਦਾ ਵੱਡਾ ਫੈਸਲਾ, RBI ਦੇ ਅਧੀਨ ਲਿਆਂਦੇ ਜਾਣਗੇ ਦੇਸ਼

National | 10:45 AM IST Jun 25, 2020

ਸਹਿਕਾਰੀ ਬੈਂਕਾਂ ਤੇ ਮੋਦੀ ਕੈਬਿਨੇਟ ਦਾ ਵੱਡਾ ਫੈਸਲਾ ਸਾਹਮਣੇ ਆਇਆ ਹੈ RBI ਦੇ ਅਧੀਨ ਸਹਿਕਾਰੀ ਬੈਂਕ ਲਿਆਂਦੇ ਜਾਣਗੇ ਤਬਦੀਲੀ ਲਾਇ ਆਰਡੀਨੈਂਸ ਲੈਕੇ ਆਵੇਗੀ ਸਰਕਾਰ ਅਤੇ ਛੋਟੇ ਲੋਨ ਦੀਆਂ ਵਿਆਜ ਦਰਾਂ ਤੇ ਵੀ ਫੈਸਲਾ ਵਿਆਜ ਦਰਾਂ ਚ 2 ਫੀਸਦੀ ਕਟੌਤੀ ਕੀਤੀ ਗਈ ਹੈ

SHOW MORE
corona virus btn
corona virus btn
Loading