HOME » Videos » National
Share whatsapp

ਹਿੰਦੀ ਗਾਣੇ 'ਤੇ ਪੁਲਿਸ ਨੇ ਕੀਤੀ ਪਰੇਡ, ਤੇਜ਼ੀ ਨਾਲ ਵਾਇਰਲ ਹੋ ਰਹੀ ਵੀਡੀਓ...

National | 12:15 PM IST Jul 12, 2019

ਫੌਜ ਦੇ ਜਵਾਨ ਅਤੇ ਸੁਰੱਖਿਆ ਫੋਰਸ ਹਮੇਸ਼ਾ ਮੁਸ਼ਕਲ ਹਾਲਾਤਾਂ ਵਿੱਚ ਦੇਸ਼ ਦੀ ਸੇਵਾ ਕਰਦੇ ਹਨ। ਹਾਲ ਹੀ ਵਿਚ ਸੋਸ਼ਲ ਮੀਡੀਆ 'ਤੇ ਪੁਲਿਸ ਪਰੇਡ ਦੀ ਇਕ ਵੀਡੀਓ ਲਗਾਤਾਰ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਜਵਾਨ 'ਢਲ ਗਯਾ ਦਿਨ, ਹੋ ਗਈ ਸ਼ਾਮ' ਦੀ ਧੁਨ 'ਤੇ ਪਰੇਡ ਕਰਦੇ ਦਿਖ ਰਹੇ ਹਨ। ਇਹ ਜਿਤੇਂਦਰ ਦੀ ਫਿਲਮ 'ਹਮਜੋਲੀ' ਦਾ ਗੀਤ ਹੈ, ਜੋ ਸਾਲ 1970 ਵਿਚ ਆਇਆ ਸੀ। ਵਾਇਰਲ ਵੀਡੀਓ ਵਿਚ ਪਰੇਡ ਕਰ ਰਹੇ ਜਵਾਨ ਨਾਗਾਲੈਂਡ ਪੁਲਿਸ ਦੇ ਦੱਸੇ ਜਾ ਰਹੇ ਹਨ। ਇਸ ਵੀਡੀਓ ਨੂੰ ਸੋਸ਼ਲ ਮੀਡੀਆ ਉੱਤੇ ਬਹੁਤ ਸ਼ੇਅਰ ਕੀਤਾ ਜਾ ਰਿਹਾ ਹੈ।

SHOW MORE