HOME » Top Videos » National
Share whatsapp

ਆਜ਼ਾਦ ਉਮੀਦਵਾਰ ਰੌਲਾ ਪਾਉਂਦੀ ਰਹੀ, ਜਬਰਦਸਤੀ ਗੱਡੀ 'ਚ ਬੈਠਾ ਲੈ ਗਏ, ਦੇਖੋ ਵੀਡੀਓ

National | 01:03 PM IST Oct 03, 2019

ਹਿਮਾਚਲ ਪ੍ਰ੍ਦੇਸ਼ ਵਿੱਚ ਪਛਾਦ ਚੋਣ ਖੇਤਰ ਅਜਾਦ ਉਮੀਦਵਾਰ ਦਿਆਲ ਪਿਆਰੀ ਨੂੰ ਜਬਰੀ ਚੁੱਕਿਆ ਗਿਆ। ਉਸਨੂੰ ਧੱਕੇ ਨਾਲ ਗੱਡੀ ਵਿੱਚ ਬੈਠਾ ਕੇ ਲੈ ਗਏ। ਇਹ ਨਹੀਂ ਪਤਾ ਲੱਗਿਆ ਕਿ ਇਹ ਦਿਆਲ ਪਿਆਰੀ ਦੇ ਸਮਰਥਕ ਨੇ ਜਾਂ ਬੀਜੇਪੀ ਦੇ ਸਮਰਥਕ। ਦਿਆਲ ਪਿਆਰੀ ਬੀਜੇਪੀ ਤੋਂ ਟਿਕਟ ਕੱਟਣ ਤੋਂ ਬਾਅਦ ਬਾਗੀ ਹੋਈ ਸੀ। ਉਸਨੇ ਪਛਾਦ ਤੋਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਨਾਮਾਂਕਨ ਭਰਿਆ ਹੈ। ਦਿਆਲ ਪਿਆਰੀ ਨੇ ਕਿਹਾ ਕਿ ਬੀਜੇਪੀ ਤਾਨਾਸ਼ਾਹੀ ਉੱਤੇ ਉੱਤਰ ਆਈ ਹੈ। ਬੀਜੇਪੀ ਨਾਮ ਵਾਪਸ ਲੈਣ ਦਾ ਦਵਾਬ ਬਣਾ ਰਹੀ ਹੈ।

SHOW MORE