HOME » Top Videos » National
Share whatsapp

ਦਿੱਲੀ 'ਚ ਕੇਂਦਰੀ ਸਿਹਤ ਮੰਤਰਾਲੇ ਦੀ ਪ੍ਰੈੱਸ ਕਾਨਫਰੰਸ, ਦੇਸ਼ ਦਾ ਮੈਡੀਕਲ ਬੁਲੇਟਿਨ

National | 06:09 PM IST May 26, 2020

ਦਿੱਲੀ ਚ ਕੇਂਦਰੀ ਸਿਹਤ ਮੰਤਰਾਲੇ ਦੀ ਪ੍ਰੈੱਸ ਕਾਨਫਰੰਸ ਜਾਰੀ ਹੈ ਤੇ ਇਸ ਵਿਚਾਲੇ ਦੇਸ਼ ਚ ਕੋਰੋਨਾ ਕੇਸਾਂ ਦੀ ਗਿਣਤੀ ਇੱਕ ਲੱਖ ਦੇ ਪਾਰ ਹੋ ਗਈ ਹੈ ਪਰ ਦੇਸ਼ ਚ ਮਰੀਜ਼ਾਂ ਦੇ ਠੀਕ ਹੋਣ ਦੀ ਦਰ 41.61 ਫੀਸਦੀ ਹੋਈ ਹੈ ਤੇ ਦੇਸ਼ ਚ ਮੌਤ ਦਰ ਸਭ ਤੋਂ ਘੱਟ ਹੈ ਅਤੇ ਦੇਸ਼ ਚ ਲੌਕਡਾਊਨ ਕਾਰਨ ਕੋਰੋਨਾ ਕੇਸ ਘੱਟ ਹੋਏ

SHOW MORE
corona virus btn
corona virus btn
Loading