HOME » Top Videos » National
Share whatsapp

ਨਵੀਂ ਸਿੱਖਿਆ ਨੀਤੀ: ਹੁਣ 8ਵੀਂ ਤੱਕ ਮਾਤ ਭਾਸ਼ਾ ਜਾਂ ਸਥਾਨਕ ਬੋਲੀ 'ਚ ਪੜ੍ਹਾਈ

National | 12:43 PM IST Jul 30, 2020

34 ਸਾਲ ਬਾਅਦ ਦੇਸ਼ ਦੀ ਸਿੱਖਿਆ ਵਿਕਸਥਾ ਚ ਵੱਡੇ ਬਦਲਾਅ ਆਏ ਹਨ ਤੇ ਮੋਦੀ ਕੈਬਿਨੇਟ ਨੇ ਸਿੱਖਿਆ ਨੀਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ 3 ਸਾਲ ਦੀ ਥਾ ਹੁਣ 4 ਸਾਲ ਦਾ UG ਡਿਗਰੀ ਕੋਰਸ ਹੋਵੇਗਾ 4 ਸਾਲ ਦੀ ਗ੍ਰੇਜੂਏਸ਼ਨ ਤੋਂ ਬਾਅਦ ਇੱਕ ਸਾਲ ਦੀ MA ਹੋਵੇਗੀ ਅਗੇ ਪੂਰੀ ਖ਼ਬਰ ਦੇਖੋ ਇਸ ਰਿਪੋਰਟ ਦੇ ਜ਼ਰੀਏ

SHOW MORE
corona virus btn
corona virus btn
Loading