HOME » Top Videos » National
Share whatsapp

4 ਦਹਾਕੇ ਬਾਅਦ LAC 'ਤੇ ਗੋਲੀ ਚੱਲਣ ਦੀ ਖ਼ਬਰ, ਚੀਨੀ ਸੈਨਿਕ ਘੁਸਪੈਠ ਦੀ ਕਰ ਰਹੇ ਸਨ ਕੋਸ਼ਿਸ਼

National | 11:29 AM IST Sep 08, 2020

ਭਾਰਤ-ਚੀਨ ਸਰਹੰਦ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ ਪੂਰਬੀ ਲੱਦਾਖ ਚ LAC ਤੇ ਗੋਲੀਬਾਰੀ ਦੀ ਖਬਰ ਸਾਹਮਣੇ ਆਈ ਹੈ ਚੀਨ ਦੇ ਸੈਨਿਕਾਂ ਵੱਲੋਂ ਭਾਰਤ ਚ ਘੁਸ਼ਪੇਠ ਕਰਨ ਦੀ ਕੋਸ਼ਿਸ਼ ਕੀਤੀ ਗਈ 4 ਦਹਾਕੇ ਬਾਅਦ LAC ਤੇ ਗੋਲੀ ਚੱਲਣ ਦੀ ਖ਼ਬਰ ਸਾਹਮਣੇ ਆਈ ਹੈ

SHOW MORE
corona virus btn
corona virus btn
Loading