HOME » Top Videos » National
Share whatsapp

Pulwama Attack ਨੂੰ ਹੋਇਆ ਇੱਕ ਸਾਲ, ਸ਼ਹੀਦਾਂ ਨੂੰ ਕਦੇ ਨਹੀਂ ਭੁੱਲ ਪਾਵਾਂਗੇ- CRPF

National | 01:04 PM IST Feb 14, 2020

ਪਿਛਲੇ ਸਾਲ ਫਰਵਰੀ ਮਹੀਨੇ ਚ ਹੋਏ ਪੁਲਵਾਮਾ ਅੱਤਵਾਦੀ ਹਮਲੇ ਨੂੰ ਇਕ ਸਾਲ ਹੋ ਚੁੱਕੇ ਹਨ। ਇਸ ਅੱਤਵਾਦੀ ਹਮਲੇ ’ਚ ਦੇਸ਼ ਦੇ 40 ਸੀਆਰਪੀਐਫ ਜਵਾਨ ਸ਼ਹੀਦ ਹੋ ਗਏ ਸੀ।

SHOW MORE