HOME » Videos » National
Share whatsapp

ਸਟੇਜ 'ਤੇ ਬੋਲਣ ਦਾ ਮੌਕਾ ਨਾ ਮਿਲਿਆ ਤਾਂ ਫੁਟ-ਫੁਟ ਰੋਣ ਲੱਗੇ ਸਾਬਕਾ ਵਿਧਾਇਕ, ਦੇਖੋ ਵੀਡੀਓ

National | 03:57 PM IST Apr 15, 2019

ਸੀਐੱਮ ਮਨੋਹਰ ਲਾਲ ਦੇ ਸਾਹਮਣੇ ਸਾਬਕਾ ਵਿਧਾਇਕ ਰਾਮਰਤਨ ਫੁੱਟ-ਫੁੱਟ ਕੇ ਰੋਣ ਲੱਗੇ। ਦਰਅਸਲ ਪਲਵਲ ਵਿੱਚ ਬੀਜੇਪੀ ਦੀ ਵਿਜੇ ਸੰਕਲਪ ਰੈਲੀ ਸੀ। ਪਰ ਮੰਚ ਉੱਤੇ ਜਦੋਂ ਬੋਲਣ ਦਾ ਮੌਕਾ ਨਾ ਮਿਲਿਆ ਤਾਂ ਸਾਬਕਾ ਵਿਧਾਇਕ ਦਾ ਦਰਦ ਛਲਕ ਪਿਆ। ਉੱਪਰ ਅੱਪਲੋਡ ਵੀਡੀਓ ਵਿੱਚ ਦੇਖੋ ਸਾਰਾ ਮਾਮਲਾ।

SHOW MORE