HOME » Top Videos » National
Share whatsapp

ਅੱਤਵਾਦ ਵਿਰੁੱਧ ਕਾਰਵਾਈ ਤੋਂ ਬਆਦ ਪੀਐੱਮ ਮੋਦੀ ਨੇ ਕਹੀਆਂ ਇਹ ਵੱਡੀਆਂ ਗੱਲਾਂ, ਦੇਖੋ ਵੀਡੀਓ

National | 08:50 AM IST Feb 27, 2019

ਪੁਲਵਾਮਾ ਹਮਲੇ ਤੋਂ ਬਆਦ ਅੱਤਵਾਦ ਦੇ ਖਿਲਾਫ ਭਾਰਤ ਵੱਲੋਂ ਕੀਤੀ ਕਾਰਵਾਈ ਤੋਂ ਬਾਅਦ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਰਾਜਸਥਾਨ ਦੇ ਚੁਰੂ ਵਿੱਚ ਪਹਿਲੀ ਵਾਰ ਦੇਸ਼ ਨੂੰ ਸੰਬੋਧਿਤ ਕੀਤਾ।  ਉਨ੍ਹਾਂ ਕਿਹਾ ਕਿ ਦੇਸ਼ ਸੁਰੱਖਿਅਤ ਹੱਥਾਂ ਵਿੱਚ ਹੈ। ਪੀਐੱਮ ਨੇ ਸਾਲ 2014 ਦੀ ਕਵਿਤਾ ਜ਼ਰੀਏ ਦੇਸ਼ ਨੂੰ ਸੰਦੇਸ਼ ਦਿੱਤਾ ਅਤੇ ਕਿਹਾ ਕਿ ਦੇਸ਼ ਨੂੰ ਝੁਕਣ ਨਹੀਂ ਦਵਾਂਗਾ। ਉੱਪਰ ਅੱਪਲੋਡ ਵੀਡੀਓ ਵਿੱਚ ਦੇਖੋ ਪੀਐੱਮ ਨੇ ਹੋਰ ਕੀ ਕੁੱਝ ਕਿਹਾ ਹੈ।

SHOW MORE