HOME » Top Videos » National
Share whatsapp

ਪੁਲਿਸ ਵਾਲਾ ਗੱਡੀ ਤੇ ਕਾਲੀ ਫਿਲਮ, ਬਿਨਾ RC, ਬਿਨਾ ਇੰਸ਼ੋਰੈਂਸ, ਲੋਕਾਂ ਨੇ ਘੇਰਿਆ

National | 10:41 AM IST Sep 20, 2019

ਟ੍ਰੈਫ਼ਿਕ ਨਿਯਮ ਸਿਰਫ਼ ਆਮ ਲੋਕਾਂ ਲਈ ਨਹੀਂ ਸਰਕਾਰ ਦੇ ਮੁਲਾਜ਼ਮਾਂ ਤੇ ਵੀ ਲਾਗੂ ਹੁੰਦੇ ਹਨ. ਪੁਲਿਸ ਵਾਲੇ ਹੋ ਸਕਦਾ ਹੈ ਇਹ ਗੱਲ ਭੁੱਲ ਗਏ ਹੋਣ. ਹਾਲਾਂਕਿ ਆਮ ਲੋਕਾਂ ਦੀ ਜਾਗਰੂਕਤਾ ਸਦਕਾ ਉਨ੍ਹਾਂ ਨੂੰ ਵੀ ਨਿਯਮ ਕਾਇਦੇ ਮੰਨਣੇ ਪੈਂਦੇ ਹਨ. ਇਸ ਦਾ ਤਾਜ਼ਾ ਉਦਾਹਰਨ ਦਿੱਲੀ ਵਿਚ ਵੇਖਣ ਨੂੰ ਮਿਲਿਆ. ਇੱਕ ਵੀਡੀਓ ਇੰਟਰਨੈੱਟ 'ਤੇ ਵਾਇਰਲ ਹੋ ਰਿਹਾ ਹੈ ਜਿਸ ਵਿਚ ਦਿਖਾਇਆ ਗਿਆ ਹੈ ਕਿ ਇੱਕ ਲੋਕਾਂ ਨੇ ਪੁਲਿਸ ਕਰਮੀਂ ਦੀ ਗੱਡੀ ਵੇਖੀ ਜਿਸ ਦੇ ਸ਼ੀਸ਼ੇ ਤੇ ਕਾਲੀ ਫ਼ਿਲਮ ਲੱਗੀ ਵੀ ਸੀ. ਲੋਕਾਂ ਨੇ ਜੱਦੋ ਇਸ ਦਾ ਵਿਰੋਧ ਕੀਤਾ ਤਾਂ ਉਹ ਪੁਲਿਸ ਕਰਮੀਂ ਆਪਣੀ ਗੱਡੀ ਹੋਣ ਤੋਂ ਇਨਕਾਰ ਕਰਦਾ ਰਿਹਾ. ਵੀਡੀਓ ਵਿਚ ਅੱਗੇ ਦੱਸਿਆ ਗਿਆ ਹੈ ਕਿ ਵਰਦੀ ਵਿਚ ਇੱਕ ਪੁਲਿਸ ਅਧਿਕਾਰੀ ਇਸ ਗੱਲ ਤੋਂ ਇਨਕਾਰ ਕਰਦਾ ਹੈ ਕਿ ਵੀਡੀਓ ਵਿਚ ਦਿਖਾਈ ਗਈ ਕਾਰ ਉਸ ਦੀ ਹੈ. ਹਾਲਾਂਕਿ, ਲੋਕਾਂ ਦੇ ਵਿਰੋਧ ਤੋਂ ਬਾਅਦ ਪੁਲਿਸ ਨੂੰ ਉਸ ਗੱਡੀ ਦਾ ਚਲਾਨ ਕਰਨਾ ਪਿਆ...

SHOW MORE