HOME » Top Videos » National
Share whatsapp

ਹਰਿਆਣਾ 'ਚ ਲੱਗੇ ਖਾਲਿਸਤਾਨ ਜ਼ਿੰਦਾਬਾਦ ਦੇ ਪੋਸਟਰ, ਘਰਾਂ ਦੀਆਂ ਕੰਧਾਂ 'ਤੇ ਲਾਏ ਗਏ ਪੋਸਟਰ

National | 01:09 PM IST Jun 05, 2020

ਹਰਿਆਣਾ ਚ ਖਾਲਿਸਤਾਨ ਜਿੰਦਾਬਾਦ ਦੇ ਪੋਸਟਰ ਲਗੇ ਸਿਰਸਾ ਦੇ ਕਾਲਾਂਵਾਲੀ ਚ ਘਰਾਂ ਦੀਆਂ ਕੰਧਾਂ ਤੇ ਪੋਸਟਰ ਲਾਏ ਗਏ ਅਤੇ 1984 ਨੂੰ ਨਾ ਭੁੱਲਣ ਦੇ ਵੀ ਲਾਏ ਗਏ ਪੋਸਟਰ ਤੇ ਪੋਲਿਸੀ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

SHOW MORE