HOME » Top Videos » National
Share whatsapp

ਪੰਜਾਬ ਰੋਡਵੇਜ਼ ਦੀ ਬੱਸ ਨਿਰਮਾਣ ਅਧੀਨ ਪੁਲ 'ਚ ਜਾ ਡਿੱਗੀ...

National | 09:48 AM IST Jan 27, 2020

ਹਰਿਆਣਾ ਦੇ ਅੰਬਾਲਾ ਵਿੱਚ ਸੰਘਣੀ ਧੁੰਦ ਕਾਰਨ ਪੰਜਾਬ ਰੋਡਵੇਜ਼ ਦੀ ਬੱਸ ਨਿਰਮਾਣ ਅਧੀਨ ਬਣੇ ਪੁਲ ਵਿੱਚ ਜਾ ਡਿੱਗੀ।


ਬੱਸ ਚਾਲਕ ਧੁੰਦ ਕਾਰਨ ਰਸਤਾ ਨਹੀਂ ਵੇਖ ਸਕਿਆ।


10 ਤੋਂ 12 ਸਵਾਰ ਜ਼ਖਮੀ ਹੋ ਗਏ।


ਜ਼ਖਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਭੇਜਿਆ ਗਿਆ।


ਬੱਸ ਜਗਾਧਰੀ ਤੋਂ ਚੰਡੀਗੜ੍ਹ ਜਾ ਰਹੀ ਸੀ।

SHOW MORE