Home »
VIDEOS »

raipur-food-officer-rajesh-vishwas-phone-fell-absh

  • 17:34 PM May 26, 2023
  • national NEWS18PUNJAB

ਵੱਡੇ ਸਾਬ੍ਹ ਦਾ ਡਿੱਗਿਆ 1 ਲੱਖ ਫੋਨ ਤਾਂ ਖਾਲੀ ਕਰਵਾ ਦਿੱਤਾ ਪੂਰਾ ਡੈਮ, ਲਗਾਤਾਰ ਤਿੰਨ ਦਿਨ ਤੱਕ ਚੱਲਿਆ ਪੰਪ

ਹੁਣ ਤੱਕ ਤੁਸੀਂ ਲੋਕਾਂ ਦੀ ਜਾਨ ਬਚਾਉਣ ਲਈ ਕਈ ਬਚਾਅ ਅਭਿਆਨ ਦੇਖੇ ਹੋਣਗੇ ਪਰ ਪਖਨਜੂਰ ਦੇ ਪਰਲਕੋਟ ਰਜਵਾਹੇ ਵਿੱਚ ਇੱਕ ਬੇਸ਼ਕੀਮਤੀ ਫੋਨ ਲਈ ਚਾਰ ਦਿਨਾਂ ਤੱਕ ਚੱਲਦਾ ਆਪ੍ਰੇਸ਼ਨ ਪਹਿਲੀ ਵਾਰ ਦੇਖਿਆ। ਜੋ ਕਿ ਹੁਣ ਚਰਚਾ ਦਾ ਵਿਸ਼ਾ ਬਣ ਗਿਆ ਹੈ। ਫੋਨ ਨੂੰ ਪਾਣੀ 'ਚੋਂ ਕੱਢਣ ਲਈ ਸੋਮਵਾਰ ਤੋਂ ਕਾਰਵਾਈ ਸ਼ੁਰੂ ਕੀਤੀ ਗਈ ਸੀ, ਜੋ ਵੀਰਵਾਰ ਨੂੰ ਫੋਨ ਕੱਢਣ ਤੋਂ ਬਾਅਦ ਹੀ ਖਤਮ ਹੋਈ।

ਹੋਰ ਪੜ੍ਹੋ