HOME » Top Videos » National
Share whatsapp

ਗਾਣਾ ਗਾਉਂਦੇ-ਗਾਉਂਦੇ ਸ਼ਖ਼ਸ ਦੀ ਹੋਈ ਮੌਤ, ਵਾਇਰਲ ਹੋਈ ਵੀਡੀਓ

National | 01:27 PM IST Sep 19, 2019

ਗੁਜਰਾਤ ਦੇ ਜੂਨਾਗੜ੍ਹ ਵਿੱਚ ਗਾਣਾ ਗਾਉਂਦੇ ਹੋਏ ਸ਼ਖ਼ਸ ਦੀ ਮੌਤ ਹੋ ਗਈ। ਦਰਅਸਲ ਮੰਚ ਉੱਤੇ ਗਾਣਾ ਗਾ ਰਹੇ ਰਿਟਾਇਰਡ ਹੈੱਡ ਕੰਸਟੇਬਲ ਰਤਿਭਾਈ ਪਰਮਾਰ ਨੂੰ ਦਿਲ ਦਾ ਦੌਰਾ ਪੈ ਗਿਆ। ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਦੋਂ ਤੱਕ ਉਸ ਦੀ ਮੌਤ ਹੋ ਗਈ ਸੀ।

SHOW MORE