ਧਰਮ ਦੀ ਆੜ 'ਚ ਮੰਦਰ 'ਚ ਅਸ਼ਲੀਲਤਾ, ਔਰਤਾਂ ਨੇ ਖੋਲੇ ਰਾਜ਼..
National | 12:26 PM IST Feb 14, 2020
ਰੇਵਾੜੀ ’ਚ ਇੱਕ ਬਾਬੇ ਨੇ ਧਰਮ ਦੀ ਆੜ ’ਚ ਮੰਦਰ ਨੂੰ ਆਪਣੀ ਇਆਸ਼ੀ ਦਾ ਅੱਡਾ ਬਣਾ ਲਿਆ। ਇਸਦਾ ਖੁਲਾਸਾ ਉਸ ਵੇਲੇ ਹੋਇਆ ਜਦੋ ਬਾਬੇ ਨੇ ਮੰਦਰ ਚ ਆਈ ਮਹਿਲਾ ਦੇ ਨਾਲ ਅਸ਼ਲੀਲਤਾ ਕੀਤੀ। ਮਿਲੀ ਜਾਣਕਾਰੀ ਦੇ ਅਨੁਸਾਰ ਢੋਂਗੀ ਬਾਬਾ ਮੰਦਰ ਚ ਕਈ ਸਾਲਾਂ ਤੋਂ ਰਹਿ ਰਿਹਾ ਸੀ। ਸਾਧੂ ਬਣਕੇ ਰਹਿੰਦਾ ਸੀ। ਪਰ ਉਸਦੀ ਨਜ਼ਰ ਪਿੰਡ ਦੀ ਮਹਿਲਾਵਾਂ ਤੇ ਰਹਿੰਦੀ ਸੀ।
ਉਸਦੇ ਘਟੀਆ ਕਾਰਨਾਮੇ ਦਾ ਖੁਲਾਸਾ ਉਸ ਵੇਲੇ ਹੋਇਆ ਜਦੋ ਪਿੰਡ ਦੀ ਇਕ ਮਹਿਲਾ ਮੰਦਰ ਚ ਆਈ ਤਾਂ ਬਾਬਾ ਨੇ ਉਸ ਨਾਲ ਅਸ਼ਲੀਲ ਹਰਕਤ ਕੀਤੀ। ਇਸ ਤੋਂ ਬਾਅਦ ਮਹਿਲਾ ਨੇ ਇਸਦੀ ਜਾਣਕਾਰੀ ਆਪਣੇ ਘਰ ਦੱਸੀ ਤੇ ਮਾਮਲਾ ਥਾਣੇ ਚ ਪਹੁੰਚ ਗਿਆ।
ਦੂਜੇ ਪਾਸੇ ਪੁਲਿਸ ਨੇ ਮਹਿਲਾ ਦੀ ਸ਼ਿਕਾਇਤ ਤੇ ਤੁਰੰਤ ਹੀ ਬਾਬਾ ਅਤੇ ਉਸਦੇ ਚੇਲਿਆ ਖਿਲਾਫ ਮਾਮਲਾ ਦਰਜ ਕਰ ਲਿਆ ਤੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਕਾਬਿਲੇਗੌਰ ਹੈ ਕਿ ਇਸ ਤਰ੍ਹਾਂ ਦੇ ਮਾਮਲੇ ਨੇ ਇਕ ਵਾਰ ਫਿਰ ਤੋਂ ਸਾਬਿਤ ਕਰ ਦਿੱਤਾ ਹੈ ਕਿ ਕਿਵੇਂ ਮੰਦਰਾਂ ’ਚ ਬੈਠੇ ਕੁਝ ਵਿਖਾਵਾ ਕਰਨ ਵਾਲੇ ਕੁਝ ਬਾਬਿਆਂ ਕਾਰਨ ਧਰਮ ਅਸਥਾਨ ਇਆਸ਼ੀ ਦਾ ਅੱਡਾ ਬਣਦਾ ਜਾ ਰਿਹਾ ਹੈ। ਇਹ ਬਾਬਾ ਨਾ ਸਿਰਫ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦੇ ਰਹੇ ਹਨ ਨਾਲ ਹੀ ਧਾਰਮਿਕ ਭਾਵਨਾ ਨੂੰ ਵੀ ਠੇਸ ਪਹੁੰਚਾ ਰਹੇ ਹਨ।
-
CM ਨਿਤੀਸ਼ ਤੇ ਨਵੀਨ ਨੇ ਲਗਵਾਇਆ ਟੀਕਾ, BJP ਦੇ MP-ਵਿਧਾਇਕ ਪੈਸੇ ਦੇ ਕੇ ਲਗਾਉਣਗੇ ਟੀਕਾ
-
100 ਜਾਇਦਾਦਾਂ ਵੇਚਣ ਦੀ ਤਿਆਰੀ ‘ਚ ਸਰਕਾਰ, ਅਗਸਤ ਤੱਕ ਏਅਰ ਇੰਡੀਆ-BPCL ਸੌਦਾ
-
-
ਪੁਲਿਸ ਸਟੇਸ਼ਨ 'ਚ ਓਰਲ ਸੈਕਸ ਕਾਂਡ ਦੀ ਤਾਰ ਪੋਰਨ ਫਿਲਮ ਰੈਕੇਟ ਨਾਲ ਜੁੜੀ-ਰਿਪੋਰਟ
-
ਮੁੰਬਈ-ਪੁਣੇ ਐਕਸਪ੍ਰੈਸ ਵੇਅ 'ਤੇ ਭਿਆਨਕ ਹਾਦਸਾ, 5 ਦੀ ਮੌਤ; ਪੰਜ ਜ਼ਖਮੀ
-