HOME » Top Videos » National
Share whatsapp

ਦੋ ਪੋਰਨ ਵੀਡੀਓ ਵਾਇਰਲ ਹੋਣ ਨਾਲ ਹਿਮਾਚਲ ਚ ਮੱਚਿਆ ਹੜਕੰਪ

National | 06:28 PM IST Sep 05, 2019

ਹਿਮਾਚਲ ਪ੍ਰਦੇਸ਼ ਦੇ ਮੰਡੀ ਵਿੱਚ 2 ਸੈਕਸ ਵੀਡੀਓ ਵਾਇਰਲ ਹੋਣ ਨਾਲ ਹੜਕੰਪ ਮਚ ਗਿਆ। ਪੌਰਨ ਸਾਈਟ ਉੱਤੇ ਇਹ ਵੀਡੀਓ ਵਾਇਰਲ ਕਰ ਕੇ ਸਥਾਨਕ ਔਰਤ ਨੂੰ ਬਦਨਾਮ ਕਰਨ ਦੀ ਸਾਜਿਸ਼ ਦੱਸਿਆ ਜਾ ਰਿਹਾ ਹੈ। ਇਸ ਮਾਮਲੇ ਵਿੱਚ ਪੁਲਿਸ ਨੇ 15 ਲੋਕਾਂ ਤੋਂ ਪੁੱਛ-ਗਿੱਛ ਕੀਤੀ ਹੈ।

SHOW MORE