HOME » Videos » National
Share whatsapp

ਸ਼ਿਮਲਾ 'ਚ ਨਵੇਂ ਸਾਲ ਦੀ ਪਹਿਲੀ ਬਰਫ਼ਬਾਰੀ, ਸੈਲਾਨੀਆਂ 'ਚ ਭਾਰੀ ਉਤਸ਼ਾਹ

National | 01:40 PM IST Jan 07, 2019

ਸ਼ਿਮਲਾ ਵਿੱਚ ਨਵੇਂ ਸਾਲ ਦੀ ਪਹਿਲੀ ਬਰਫ਼ਬਾਰੀ ਹੋਈ ਹੈ। ਕਵੀਨ ਆਫ ਹਿਲਸ ਸਫੇਦ ਚਾਂਦੀ ਨਾਲ ਢਕ ਗਈ, ਜਿਸ ਦਾ ਸੈਲਾਨੀ ਖੂਬ ਅਨੰਦ ਮਾਣ ਰਹੇ ਹਨ। ਸ਼ਿਮਲਾ ਪਹੁੰਚੇ ਸੈਲਾਨੀ ਕਾਫੀ ਖੁਸ਼ ਉਤਸ਼ਾਹਿਤ ਨਜ਼ਰ ਆਏ ਹਨ। ਭਾਵੇਂ ਤਾਪਮਾਨ ਸਿਫਰ ਹੈ, ਫਿਰ ਵੀ ਸ਼ਿਮਲਾ ਦੇ ਇਤਿਹਾਸਿਕ ਰਿਜ ਮੈਦਾਨ ਤੇ ਸੈਲਾਨੀ ਜੁਟੇ ਹਨ ਤੇ ਬਰਫ਼ਬਾਰੀ ਦਾ ਅਨੰਦ ਮਾਣ ਰਹੇ ਹਨ।

SHOW MORE