HOME » Top Videos » National
Share whatsapp

ਕਚਿਹਰੀ 'ਚ ਨੂੰਹਾਂ ਨੇ ਆਪਣੇ ਹੀ ਸਹੁਰੇ ਦਾ ਕੀਤਾ ਕੁਟਾਪਾ, ਵੀਡੀਓ ਵਾਇਰਲ

National | 12:03 PM IST Aug 06, 2019

ਸਿਰਸਾ ਵਿੱਚ ਇੰਨਾ ਦਿਨਾਂ ਵਿੱਚ ਇੱਕ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਕੁੱਝ ਔਰਤਾਂ ਇੱਕ ਬਜ਼ੁਰਗ ਦੀ ਕੁੱਟਮਾਰ ਕਰ ਰਹੀਆਂ ਹਨ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇਹ ਬਜ਼ੁਰਗ ਕੋਈ ਹੋਰ ਨਹੀਂ ਬਲਕਿ ਇੰਨਾ ਔਰਤਾਂ ਦਾ ਸਹੁਰਾ ਹੈ। ਜਿਹੜਾ ਆਪਣੀ ਜ਼ਮੀਨ ਵੇਚ ਕੇ ਰਜਿਸਟਰੀ ਕਰਵਾਉਣ ਆਇਆ ਸੀ ਤੇ ਇਹੀ ਗੱਲ ਇੰਨਾ ਨਹੁੰਆਂ ਨੂੰ ਰਾਸ ਨਹੀਂ ਆਈ ਤੇ ਆਪਣੇ ਸਹੁਰੇ ਦੀ ਰੱਜ ਕੇ ਕੁਟਾਪਾ ਕਰ ਦਿੱਤਾ। ਇਹ ਪੂਰੀ ਘਟਨਾ ਡਬਵਾਲੀ ਦੇ ਗੋਲੀ ਵਾਲਾ ਪਿੰਡ ਦੀ ਦੱਸੀ ਜਾ ਰਹੀ ਹੈ।

SHOW MORE