HOME » Top Videos » National
Share whatsapp

Sonali Phogat ਦੇ ਪਰਿਵਾਰ ਨੇ PA 'ਤੇ ਲਾਏ ਵੱਡੇ ਦੋਸ਼

National | 12:26 PM IST Aug 25, 2022

ਸੋਨਾਲੀ ਦੀ ਮੌਤ ਪਹੇਲੀ ਬਣੀ ਹੋਈ ਹੈ। ਸੋਨਾਲੀ ਫੋਗਾਟ ਦੇ ਪਰਿਵਾਰ ਨੇ PA ਸੁਧੀਰ ਸਾਂਗਵਾਨ ਵੱਡੇ ਦੋਸ਼ ਲਏ ਹਨ। ਰਿੰਕੂ ਢਾਕਾ ਨੇ ਗੋਆ ਪੁਲਿਸ ਨੂੰ ਲਿਖਤੀ ਸ਼ਿਕਾਇਤ ਕੀਤੀ ਹੈ। ਉਨ੍ਹਾਂ ਨੇ ਸ਼ਿਕਾਇਤ 'ਚ ਕਿਹਾ PA ਸੁਧੀਰ ਸਾਂਗਵਾਨ ਨੇ ਸੋਨਾਲੀ ਫੋਗਾਟ ਦਾ ਰੇਪ ਤੋਂ ਬਾਅਦ ਕਤਲ ਕੀਤਾ ਹੈ। ਇਹ ਵੀ ਕਿਹਾ ਕਿ ਸੁਧੀਰ ਵੀਡੀਓ ਬਣਾ ਕੇ ਸੋਨਾਲੀ ਨੂੰ ਬਲੈਕਮੇਲ ਕਰ ਰਿਹਾ ਸੀ। ਸੋਨਾਲੀ ਦੀ ਜਾਇਦਾਦ 'ਤੇ ਸੀ ਸੁਧੀਰ ਦੀ ਨਜ਼ਰ ਸੀ। ਉਨ੍ਹਾਂ ਇਹ ਵੀ ਕਿਹਾ ਕਿ ਘਰ ਦੀਆਂ ਚਾਬੀਆਂ ਵੀ PA ਸੁਧੀਰ ਆਪਣੇ ਕੋਲ ਰੱਖਦਾ ਸੀ। ਫਿਲਹਾਲ ਪੁਲਿਸ ਨੇ ਸੁਧੀਰ ਸਾਂਗਵਾਨ ਹਿਰਾਸਤ 'ਚ ਲੈ ਲਿਆ ਹੈ। ਦੱਸ ਦੇਈਏ ਕਿ ਸੋਨਾਲੀ ਫੋਗਾਟ ਦੀ ਮੌਤ ਗੋਆ 'ਚ ਹੋਈ ਸੀ ।

SHOW MORE