HOME » Top Videos » National
Share whatsapp

ਦੋ ਸਾਨ੍ਹਾਂ ਦੀ ਟੱਕਰ ਨਾਲ ਸੜਕ 'ਤੇ ਪਲਟਿਆ ਆਟੋ, ਵੀਡੀਓ ਆਈ

National | 04:55 PM IST Sep 09, 2019

ਹਰਿਆਣਾ ਦੇ ਪਾਨੀਪਤ ਵਿੱਚ ਅਵਾਰਾ ਪਸ਼ੂਆਂ ਦੀ ਦਹਿਸ਼ਤ ਦੀ ਸੀਸੀਟੀਵੀ ਸਾਹਮਣੇ ਆਈ ਹੈ। ਇਸ ਵਿੱਚ ਦੋ ਸਾਨਾਂ ਨੇ ਆਟੋ ਨੂੰ ਟੱਕਰ ਮਾਰੀ ਤੇ ਜਿਸ ਤੋਂ ਬਾਅਦ ਆਟੋ ਸੜਕ ਉੱਤੇ ਪਲਟ ਗਿਆ। ਇਹ ਸਾਰੀ ਵਾਰਦਾਤ ਤੁਸੀਂ ਉੱਪਰ ਅੱਪਲੋਡ ਵੀਡੀਓ ਵਿੱਚ ਸਾਫ ਦੇਖ ਸਕਦੇ ਹੋ।

SHOW MORE