HOME » Top Videos » National
Share whatsapp

ਰਾਖਵੇਂਕਰਨ 'ਤੇ ਸੁਪਰੀਮ ਕੋਰਟ ਦੀ ਵੱਡੀ ਟਿੱਪਣੀ, 'ਰਾਖਵਾਂਕਰਨ ਕੋਈ ਮੌਲਿਕ ਅਧਿਕਾਰ ਨਹੀਂ'

National | 05:54 PM IST Jun 11, 2020

ਰਾਖਵੇਂਕਰਨ 'ਤੇ SC ਦੀ ਵੱਡੀ ਟਿੱਪਣੀ ਸਾਹਮਣੇ ਆਈ ਹੈ, ਰਾਖਵਾਂਕਰਨ ਕੋਈ ਮੌਲਿਕ ਅਧਿਕਾਰ ਨਹੀਂ , Neet Reservation 'ਤੇ ਸੁਣਵਾਈ ਕਰਦੇ ਇਹ ਟਿੱਪਣੀ ਸੁਪਰੀਮ ਕੋਰਟ ਵਲੋਂ ਦਿੱਤੀ ਗਈ , 50 ਫੀਸਦੀ OBC Reservation ਦੀ ਪਟੀਸ਼ਨ ਵੀ ਨਾਮੰਜ਼ੂਰ

SHOW MORE