HOME » Videos » National
Share whatsapp

ਨਕਲ ਦੀ ਪਰਚੀ ਸੁੱਟਣ ਆਏ ਨੌਜਵਾਨਾਂ ਨੇ ਪੁਲਿਸ ਮੁਲਾਜ਼ਮ ਕੁੱਟਿਆ, ਵੀਡੀਆ ਆਈ ਸਾਹਮਣੇ

National | 03:48 PM IST Mar 15, 2019

ਹਰਿਆਣਾ ਦੇ ਗੋਹਾਨਾ 'ਚ ਪੁਲਿਸ ਮੁਲਾਜ਼ਮ ਨਾਲ ਕੁੱਟਮਾਰ ਦਾ ਵੀਡੀਆ ਸਾਹਮਣੇ ਆਇਆ ਹੈ। ਇਹ ਪੁਲਿਸ ਮੁਲਾਜ਼ਮ ਸਕੂਲ ਦੇ ਬਾਹਰ ਡਿਊਟੀ ਕਰ ਰਿਹਾ ਸੀ। ਇਸਨੇ ਜਦੋਂ ਸਕੂਲ 'ਚ ਨਕਲ ਦੀ ਪਰਚੀ ਸੁੱਟਣ ਆਏ ਨੌਜਵਾਨਾਂ ਨੂੰ ਰੋਕਿਆ। ਜਿਸ ਤੋਂ ਗੁੱਸੇ ਵਿੱਚ ਆਏ ਨੌਜਵਾਨਾਂ ਨੇ ਉਸ ਪੁਲਿਸ ਮੁਲਾਜ਼ਮ ਨੂੰ ਹੀ ਕੁੱਟ ਛੱਡਿਆ। ਜਿਸ ਤੋਂ ਬਆਦ ਕੁੱਟਮਾਰ ਦਾ ਇਹ ਵੀਡੀਓ ਵਾਇਰਲ ਹੋ ਗਿਆ। ਮਾਮਲਾ ਸਾਹਮਣੇ ਆਉਣ ਉੱਤੇ ਐੱਸਡੀਐੱਮ ਨੇ ਜਾਂਚ ਦੇ ਹੁਕਮ ਦੇ ਦਿੱਤੇ ਹਨ।

 

SHOW MORE