HOME » Top Videos » National
Share whatsapp

ਪੰਜਾਬ ਤੋਂ ਕੋਈ ਟਰੱਕ ਜੰਮੂ ਨਹੀਂ ਜਾ ਰਿਹਾ, ਸਰਹੱਦ 'ਤੇ ਖੜ੍ਹੇ ਸਾਮਾਨ ਨਾਲ ਭਰੇ ਟਰੱਕ

National | 04:06 PM IST Aug 06, 2019

ਜੰਮੂ-ਕਸ਼ਮੀਰ 'ਚ ਧਾਰਾ 144 ਲਾਗੂ ਹੋਣ ਕਾਰਨ ਸਰਹੱਦੀ ਵਪਾਰ 'ਚ ਦਿੱਕਤਾਂ ਦਰਪੇਸ਼ ਆ ਰਹੀਆਂ ਹਨ। ਪੰਜਾਬ ਦਾ ਕੋਈ ਵੀ ਟਰੱਕ ਜੰਮੂ-ਕਸ਼ਮੀਰ ਨਹੀਂ ਜਾ ਰਿਹਾ ਹੈ। ਪੰਜਾਬ, ਹਰਿਆਣਾ, ਹਿਮਾਚਲ, ਰਾਜਸਥਾਨ ਤੇ ਦਿੱਲੀ ਸਣੇ ਕਈ ਸੂਬਿਆਂ ਤੋਂ ਸਾਮਾਨ ਜੰਮੂ-ਕਸ਼ਮੀਰ ਜਾਂਦਾ ਹੈ, ਪਰ 2 ਦਿਨ ਤੋਂ ਸਾਮਾਨ ਨਾਲ ਭਰੇ ਸਾਰੇ ਟਰੱਕ ਪਠਾਨਕੋਟ-ਜਮੂ ਬਾਰਡਰ ਤੇ ਹੀ ਖੜ੍ਹੇ ਹਨ। ਟਰੱਕ ਡਰਾਈਵਰ ਤੇ ਟਰਾਂਸਪੋਰਟਰ ਸਰਕਾਰ ਤੋਂ ਧਾਰਾ 144 ਵਿੱਚ ਢਿੱਲ ਦੀ ਮੰਗ ਕਰ ਰਹੇ ਹਨ, ਤਾਂ ਜੋ ਸਬਜ਼ੀਆਂ ਅਤੇ ਫਲਾਂ ਦਾ ਭਾਰੀ ਨੁਕਸਾਨ ਨਾ ਹੋਵੇ।

SHOW MORE