HOME » Top Videos » National
Share whatsapp

ਬੇਕਾਬੂ ਕਾਰ ਦਾ ਕਹਿਰ, ਪੈਦਲ ਚੱਲ ਰਹੀਆਂ ਵਿਦਿਆਰਥਣਾਂ ਨੂੰ ਦਰੜਿਆ

National | 01:13 PM IST Mar 11, 2020

ਹੁਣ ਤੁਹਾਨੂੰ ਰੌਂਗਟੇ ਖੜੇ ਕਰ ਦੇਣ ਵਾਲੇ ਸੜਕ ਹਾਦਸੇ ਦੀਆਂ ਤਸਵੀਰਾਂ ਵਿਖਾਉਂਦੇ ਹਾਂ। ਤਸਵੀਰਾਂ ਕੇਰਲਾ ਦੀਆਂ ਹਨ, ਜਿੱਥੇ ਇੱਕ ਬੇਕਾਬੂ ਕਾਰ ਦਾ ਕਹਿਰ ਵੇਖਣ ਨੂੰ ਮਿਲਿਆ। ਕਾਰ ਨੇ ਪੈਦਲ ਚੱਲ ਰਹੀਆਂ 3 ਵਿਦਿਆਰਥਣਾਂ ਨੂੰ ਕੁਚਲ ਦਿੱਤਾ ਨਾਲ ਹੀ ਸਾਈਕਲ ਤੇ ਜਾ ਰਹੀ ਇੱਕ ਕੁੜੀ ਨੂੰ ਵੀ ਕੁਚਲ ਦਿੱਤਾ। ਸਾਰਿਆਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਹੇਠਾਂ ਦੇਖੋ ਵੀਡੀਓ।

SHOW MORE