HOME » Top Videos » National
Share whatsapp

ਘਰ ਦੇ ਬਾਹਰ ਖੇਡ ਰਹੀ ਬੱਚੀ ਨੂੰ ਕੁੱਤੇ ਨੇ ਨੋਚਿਆਂ, ਵੀਡੀਓ ਆਈ ਸਾਹਮਣੇ..

National | 11:02 AM IST Apr 15, 2019

ਇੱਕ ਪਾਸੇ ਜਿੱਥੇ ਅੰਮ੍ਰਿਤਸਰ ਵਿੱਚ ਅਵਾਰਾ ਕੁੱਤਿਆਂ ਵੱਲੋਂ ਇੱਕ ਬੱਚੇ ਨੂੰ ਨੋਚਣ ਦੀ ਵੀਡੀਓ ਸਾਹਮਣੇ ਆਈ ਹੈ, ਹੁਣ ਇਸ ਤਰ੍ਹਾਂ ਦੀ ਇੱਕ ਵੀਡੀਓ ਅਮਿਮਦਾਬਾਦ ਤੋਂ ਸਾਹਮਣੇ ਆਈ ਹੈ। ਜਿਥੇ ਜਮਾਲਪੁਰ ਇਲਾਕੇ ਵਿੱਚ ਅਵਾਰਾ ਕੁੱਤਿਆਂ ਨੇ ਇੱਕ ਛੋਟੀ ਬੱਚੀ ਨੂੰ ਨੋਚ ਦਿੱਤਾ। 2 ਸਾਲ ਦੀ ਬੱਚੀ ਆਪਣੇ ਘਰ ਦੇ ਬਾਹਰ ਗਲੀ ਵਿੱਚ ਖੇਡ ਰਹੀ ਸੀ। ਇਸੇ ਦੌਰਾਨ ਕੁੱਤੇ ਨੇ ਬੱਚੀ ਦੇ ਪੈਰ ਨੂੰ ਫੜ ਲਿਆ ਤੇ ਬਾਅਦ ਵਿੱਚ ਲੋਕਾਂ ਨੇ ਕੁੱਤੇ ਨੂੰ ਉਥੋਂ ਭਜਾ ਦਿੱਤਾ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ।

SHOW MORE
corona virus btn
corona virus btn
Loading