HOME » Top Videos » National
Share whatsapp

ਕਲਾਸ ਵਿਚ ਭਿੜੀਆਂ ਕਾਲਜ ਦੀਆਂ ਵਿਦਿਆਰਥਣਾਂ, ਵੀਡੀਓ ਵਾਇਰਲ

National | 02:48 PM IST Sep 10, 2019

ਸੋਸ਼ਲ ਮੀਡੀਆ ਉੱਤੇ ਕਾਲਜ ਦੀਆਂ ਵਿਦਿਆਰਥਣਾਂ ਵਿਚ ਲੜਾਈ ਦੀ ਇਕ ਵੀਡੀਓ ਵਾਇਰਲ ਹੋਈ ਹੈ। ਇਹ ਵੀਡੀਓ ਊਨਾ ਜ਼ਿਲ੍ਹੇ ਦੇ ਮਹਾਰਾਣਾ ਪ੍ਰਤਾਪ ਕਾਲਜ ਦੀ ਦੱਸੀ ਜਾ ਰਹੀ ਹੈ। ਵੀਡੀਓ ਵਿਚ ਦਿੱਸ ਰਿਹਾ ਹੈ ਕਿ ਕੁਝ ਲੜਕੀਆਂ ਇਕ-ਦੂਜੀ ਦੀ ਕੁੱਟਮਾਰ ਕਰ ਰਹੀਆਂ ਹਨ ਤੇ ਗਾਲ਼ਾਂ ਕੱਢ ਰਹੀਆਂ ਹਨ।

ਕਾਲਜ ਪ੍ਰਿੰਸੀਪਲ ਦਾ ਕਹਿਣਾ ਹੈ ਕਿ ਉਹ ਘਟਨਾ ਦੀ ਜਾਂਚ ਕਰ ਰਹੇ ਹਨ। ਇਹ ਲੜਕੀਆਂ ਕਲਾਸ ਰੂਪ ਵਿਚ ਹੀ ਭਿੜ ਪਈਆਂ ਤੇ ਇਕ-ਦੂਜੇ ਨੂੰ ਥੱਪੜ ਤੇ ਧੱਕੇ ਮਾਰਨੇ ਸ਼ੁਰੂ ਕਰ ਦਿੱਤੇ। ਵੀਡੀਓ ਵਿਚ ਦਿੱਸ ਰਿਹਾ ਹੈ ਕਿ ਕਲਾਸ ਵਿਚ ਕਾਫੀ ਵਿਦਿਆਰਥੀ ਹਨ ਪਰ ਕੋਈ ਵੀ ਇਨ੍ਹਾਂ ਦੀ ਲੜਾਈ ਬੰਦ ਕਰਵਾਉਣ ਲਈ ਅੱਗੇ ਨਹੀਂ ਆ ਰਿਹਾ।

SHOW MORE